Paralympics : ਨਿਸ਼ਾਦ ਕੁਮਾਰ ਦਾ ਸ਼ਾਨਦਾਰ ਪ੍ਰਦਰਸ਼ਨ, ਹਾਈ ਜੰਪ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਮਗਾ
Monday, Sep 02, 2024 - 12:07 PM (IST)

ਪੈਰਿਸ— ਭਾਰਤੀ ਪੈਰਾ ਐਥਲੀਟ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੇ ਟੀ-47 ਹਾਈ ਜੰਪ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤ ਲਿਆ ਹੈ। ਪੈਰਿਸ ਪੈਰਾਲੰਪਿਕ ਵਿੱਚ ਭਾਰਤ ਦਾ ਇਹ ਸੱਤਵਾਂ ਤਮਗਾ ਹੈ।
ਨਿਸ਼ਾਦ ਕੁਮਾਰ ਨੇ ਐਤਵਾਰ ਦੇਰ ਰਾਤ ਨੂੰ ਹੋਏ ਮੈਚ ਵਿੱਚ ਪੁਰਸ਼ਾਂ ਦੇ T47 ਹਾਈ ਜੰਪ ਮੁਕਾਬਲੇ ਵਿੱਚ 2.04 ਮੀਟਰ ਦੀ ਛਾਲ ਨਾਲ ਪੈਰਿਸ ਪੈਰਾਲੰਪਿਕ ਖੇਡਾਂ ਦਾ ਚਾਂਦੀ ਦਾ ਤਗਮਾ ਜਿੱਤਿਆ। ਅਮਰੀਕਾ ਦੇ ਰੋਡਰਿਕ ਟਾਊਨਸੇਂਡ-ਰਾਬਰਟਸ ਨੇ 2.08 ਮੀਟਰ ਦੀ ਛਾਲ ਨਾਲ ਸੋਨ ਤਗਮਾ ਜਿੱਤਿਆ।
ਵੇਖੋ ਵੀਡੀਓ
Nishad's medal winning attempt of 2.04m 🤩
— The Khel India 2.0 (@BharatAtOlympic) September 1, 2024
Congratulations @nishad_hj 🇮🇳👏pic.twitter.com/HxNkpBn4AW