ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ ਪੰਤ ਦੀ ਗਰਲਫ੍ਰੈਂਡ (ਦੇਖੋ ਤਸਵੀਰਾਂ)
Sunday, Jan 27, 2019 - 09:47 PM (IST)

ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਨਵੇਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਬੀਤੇ ਦਿਨ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਸ ਨੂੰ ਆਪਣੀ ਨਵੀਂ ਗਰਲਫ੍ਰੈਂਡ ਨਾਲ ਮਿਲਵਾਇਆ ਸੀ। ਅਮੇਟੀ ਯੂਨੀਵਰਸਿਟੀ 'ਚ ਪੜ੍ਹਦੀ ਈਸ਼ਾ ਲੰਮੇ ਸਮੇਂ ਤੋਂ ਰਿਸ਼ਭ ਪੰਤ ਨੂੰ ਜਾਣਦੀ ਹੈ। ਦੱਸਿਆ ਜਾਂਦਾ ਹੈ ਕਿ ਈਸ਼ਾ ਵੀ ਉਤਰਾਖੰਡ ਤੋਂ ਹੈ। ਇਸ ਦੌਰਾਨ ਈਸ਼ਾ ਤੇ ਰਿਸ਼ਭ ਪੰਤ 'ਚ ਨਜ਼ਦੀਕੀਆਂ ਬਣਨ 'ਚ ਦੇਰੀ ਨਹੀਂ ਲੱਗੀ। ਈਸ਼ਾ ਬਹੁਤ ਸੁੰਦਰ ਹੈ। ਦੇਖਣ 'ਚ ਉਹ ਕਿਸੇ ਵੀ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਲੱਗਦੀ।