ਗੋਲਫਰ Paige Spiranac ਨੇ ਫੁੱਲਾਂ ਨਾਲ ਢਕੀ ਆਪਣੀ ਬਾਡੀ, INSTA ''ਤੇ ਸ਼ੇਅਰ ਕੀਤੀ ਤਸਵੀਰ
Thursday, Apr 07, 2022 - 08:57 PM (IST)
ਖੇਡ ਡੈਸਕ- ਅਗਸਤਾ ਮਾਸਟਰਸ ਤੋਂ ਪਹਿਲਾਂ ਹੀ ਮਹਿਲਾ ਗੋਲਫਰ ਪੇਜੇ ਸਪਿਰਾਨਾਕ ਫੁੱਲਾ ਨਾਲ ਢਕੀ ਆਪਣੀ ਬਾਡੀ ਦੇ ਕਾਰਨ ਚਰਚਾ ਵਿਚ ਆ ਗਈ ਹੈ। ਪੇਜੇ ਨੇ ਬੀਤੇ ਦਿਨੀਂ ਵਾਅਦਾ ਕੀਤਾ ਸੀ ਕਿ ਜੇਕਰ ਟਾਈਗਰ ਅਗਸਤਾ ਵਿਚ ਖੇਡਦੀ ਹੈ ਤਾਂ ਉਹ ਆਪਣਾ ਤੌਲੀਆ ਸੁੱਟ ਦੇਵੇਗੀ। ਹੁਣ ਜਦੋ ਟਾਈਗਰ ਨੇ ਇਸਦਾ ਐਲਾਨ ਕਰ ਦਿੱਤਾ ਹੈ ਤਾਂ ਪੇਜੇ ਨੇ ਵੀ ਫੋਟੋ ਅਤੇ ਵੀਡੀਓ ਸ਼ੇਅਰ ਕਰ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਵੀਂ ਤਸਵੀਰਾਂ ਵਿਚ ਪੇਜੇ ਨੇ ਆਪਣੇ ਸਰੀਰ ਨੂੰ ਸਿਰਫ ਗੁਲਾਬ ਦੇ ਫੁੱਲਾਂ ਨਾਲ ਢਕਿਆ ਦਿਖਾਇਆ ਹੈ। ਦੇਖੋ ਤਸਵੀਰਾਂ-
ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਟਾਈਗਰ ਵੁੱਡਸ ਦੀ ਐਂਟਰੀ 'ਤੇ ਕੀਤਾ ਡਾਂਸ
ਇਹ ਖ਼ਬਰ ਪੜ੍ਹੋ-ਦੱਖਣੀ ਅਫਰੀਕਾ ਦੀ ਸਾਬਕਾ ਕਪਤਾਨ ਨੇ ਵਨ ਡੇ ਤੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਪੇਜੇ ਸਪਿਰਾਨਾਕ ਗੋਲਫ ਲੀਜੈਂਡ ਟਾਈਗਰ ਵੁੱਡਸ ਦੀ ਵੱਡੀ ਫੈਨ ਹੈ। ਅਜਿਹੇ 'ਚ ਜਦੋ ਟਾਈਗਰ ਨੇ ਦਰਦਨਾਕ ਹਾਦਸੇ ਤੋਂ ਡੇਢ ਸਾਲ ਬਾਅਦ ਅਗਸਤਾ ਮਾਸਟਰਸ ਵਿਚ ਵਾਪਸੀ ਦਾ ਐਲਾਨ ਕੀਤਾ ਤਾਂ ਇਸ ਨਾਲ 29 ਸਾਲ ਦੀ ਗੋਲਫਰ ਇੰਨੀ ਖੁਸ਼ ਹੋਈ ਕਿ ਉਹ ਇੰਸਟਾ. ਲਾਈਵ 'ਤੇ ਨੱਚਣ ਲੱਗੀ।
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
ਦੇਖੋ ਤਸਵੀਰਾਂ-
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।