ਬੈਲਜੀਅਮ ਦੀ ਮਰਟਨਸ ਨੂੰ ਹਰਾ ਕੇ ਓਸਾਕਾ ਪੈਨ ਪੈਸੇਫਿਕ ਓਪਨ ਦੇ ਫਾਈਨਲ ''ਚ

Sunday, Sep 22, 2019 - 12:52 PM (IST)

ਬੈਲਜੀਅਮ ਦੀ ਮਰਟਨਸ ਨੂੰ ਹਰਾ ਕੇ ਓਸਾਕਾ ਪੈਨ ਪੈਸੇਫਿਕ ਓਪਨ ਦੇ ਫਾਈਨਲ ''ਚ

ਸਪੋਰਟਸ ਡੈਸਕ— ਜਾਪਾਨ ਦੀ ਟੈਨਿਸ ਸਟਾਰ ਨਾਓਮੀ ਓਸਾਕਾ ਨੇ ਸ਼ਨੀਵਾਰ ਨੂੰ ਬੈਲਜੀਅਮ ਦੀ ਐਲਿਸੇ ਮਰਟਨਸ ਨੂੰ ਹਰਾ ਕੇ ਪੈਨ ਪੈਸੇਫਿਕ ਓਪਨ ਦੇ ਫਾਈਨਲ 'ਚ ਦਾਖਲ ਕਰ ਲਿਆ। ਚੋਟੀ ਦਰਜਾ ਪ੍ਰਾਪਤ ਓਸਾਕਾ ਨੇ 9ਵਾਂ ਦਰਜਾ ਪ੍ਰਾਪਤ ਮਰਟਨਸ ਨੂੰ 6-4, 6-1 ਨਾਲ ਹਰਾਇਆ, ਜਿਸ ਨਾਲ ਉਹ ਆਸਟਰੇਲੀਆਈ ਓਪਨ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੇ ਫਾਈਨਲ 'ਚ ਪਹੁੰਚੀ ਹੈ।


Related News