ਆਨਲਾਈਨ ਰੰਮੀ : ਭਾਰਤ ’ਚ ਸਭ ਤੋਂ ਲੋਕਪਿ੍ਰਯ ਕਾਰਡ ਗੇਮ

Wednesday, Apr 07, 2021 - 06:38 PM (IST)

ਆਨਲਾਈਨ ਰੰਮੀ : ਭਾਰਤ ’ਚ ਸਭ ਤੋਂ ਲੋਕਪਿ੍ਰਯ ਕਾਰਡ ਗੇਮ

ਜਲੰਧਰ -13 ਕਾਰਡ ਰੰਮੀ ਭਾਰਤ ਵਿਚ ਖੇਡੀ ਜਾਣ ਵਾਲੀ ਸਭ ਤੋਂ ਪ੍ਰਸਿੱਧ ਕਾਰਡ ਗੇਮ ਵਿਚੋਂ ਇਕ ਹੈ। ਖੇਡ ਤੇਜ਼, ਮਜ਼ੇਦਾਰ ਅਤੇ ਸਿੱਖਣ ਵਿਚ ਆਸਾਨ ਹੈ। ਇਹ 13 ਕਾਰਡ ਗੇਮ ਜੋਕਰਸ ਨਾਲ ਕਾਰਡ ਦੇ ਇਕ ਮਾਨਕ ਡੇਕ ਦੀ ਮਦਦ ਨਾਲ ਖੇਡਿਆ ਜਾਂਦਾ ਹੈ ਅਤੇ ਇਸ ਨੂੰ ਖੇਡਣ ਲਈ ਘੱਟ ਤੋਂ ਘੱਟ 2 ਖਿਡਾਰੀਆਂ ਦੀ ਜ਼ਰੂਰਤ ਹੁੰਦੀ ਹੈ। ਕੋਈ ਸ਼ੱਕ ਨਹੀਂ, ਇਹ ਆਨਲਾਈਨ ਸਭ ਤੋਂ ਜ਼ਿਆਦਾ ਖੇਡੇ ਜਾਣ ਵਾਲੇ 13 ਕਾਰਡ ਗੇਮ ਵਿਚੋਂ ਇਕ ਹੈ। ਇਹ ਹੁਨਰ ਦੀ ਖੇਡ ਹੈ ਅਤੇ ਇਸ ਦਾ ਮਤਲਬ ਹੈ, ਜਿੰਨਾ ਜ਼ਿਆਦਾ ਤੁਸੀਂ ਖੇਡਦੇ ਹੋ, ਓਨਾ ਹੀ ਚੰਗਾ ਹੋਵੇਗਾ। 

ਰੰਮੀ ਕਾਰਡ ਗੇਮ  'ਤੇ ਕਲਿਕ ਕਰੋ ਅਤੇ ਤੁਸੀਂ ਘਰ ਬੈਠੇ ਟੂਰਨਾਮੈਂਟ ਦਾ ਹਿੱਸਾ ਬਣ ਹੋ ਸਕਦੇ ਹੋ।

13 ਕਾਰਡ ਰੰਮੀ ਖੇਡਣ ਦਾ ਤਰੀਕਾ ਬਹੁਤ ਆਸਾਨ ਹੈ। ਹਰੇਕ ਖਿਡਾਰੀ ਕੋਲ 13 ਕਾਰਡ ਹੁੰਦੇ ਹਨ, ਜਿਨ੍ਹਾਂ ਨੂੰ ਸੈਟ ਅਤੇ ਕਰਮ ਵਿਚ ਵਿਵਸਥਿਤ ਕਰਨਾ ਹੁੰਦਾ ਹੈ। ਇਸ ਖੇਡ ਨੂੰ ਜਿੱਤਣ ਲਹੀ ਖਿਡਾਰੀ ਨੂੰ ਸਹੀ ਸਮੇਂ ਨਾਲ ਰਣਨੀਤੀ ਅਤੇ ਨਿਸ਼ਚਿਤ ਰੂਪ ਨਾਲ ਹੁਨਰ ਵਿਚਾਲੇ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਇਸ ਲਈ ਨਿਯਮ ਆਸਾਨ ਹੋਣ ਦੇ ਬਾਵਜੂਦ ਤੁਹਾਨੂੰ ਧਿਆਰ, ਇਕਾਗਰਤਾ ਅਤੇ ਸਮਰਪਣ ਨਾਲ ਖੇਡਣ ਦੀ ਜ਼ਰੂਰਤ ਹੈ। ਹੁਣ 13 ਕਾਰਡ ਰੰਮੀ ਗੇਮ ਨੂੰ ਧਿਆਨ ਨਾਲ ਦੇਖੋ ਅਤੇ ਕੁੱਝ ਹੀ ਸਮੇਂ ਵਿਚ ਇਸ ਖੇਡ ਦੇ ਮਾਸਟਰ ਬਣ ਜਾਓ।

2019 ਵਿਚ ਸਟੈਟਿਸਟਾ ਵੱਲੋਂ ਕੀਤੇ ਗਏ ਇਕ ਅਧਿਐਨ ਮੁਤਾਬਕ ਭਾਰਤ ਵਿਚ ਆਨਲਾਈਨ ਰੰਮੀ ਦੀ 335 ਮਿਲੀਅਨ ਡਾਲਰ ਦੀ ਵੈਲਿਊ ਹੈ। ਇਹ 2024 ਤੱਕ 1.4 ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ। ਇਹ ਡਾਟਾ ਸਾਬਿਤ ਕਰਦਾ ਹੈ ਕਿ ਦਿਨ-ਬ-ਦਿਨ ਆਨਲਾਈਨ ਰੰਮੀ ਖੇਡਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਭਾਰਤ ਵਿਚ ਤਾਲਾਬੰਦੀ ਦੌਰਾਨ ਇਸ ਪ੍ਰਸਿੱਧੀ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖ਼ਿਰ ਰੰਮੀ ਕਿਉਂ ਇੰਨੀ ਪ੍ਰਸਿੱਧ ਹੋ ਰਹੀ ਹੈ।

ਰੰਮੀ ਨੂੰ ਜਦੋਂ ਚਾਹੋ ਖੇਡੋ: ਆਮ ਤੌਰ ’ਤੇ ਲੋਕ ਰੰਮੀ ਲਈ ਦਸ਼ਹਿਰਾ ਹੋਲੀ ਜਾਂ ਦੀਵਾਲੀ ਦਾ ਇੰਤਜ਼ਾਰ ਕਰਦੇ ਹਾਂ ਪਰ ਆਨਲਾਈਨ ਰੰਮੀ ਵਿਚ ਲੋਕ ਜਦੋਂ ਚਾਹਉਣ ਸ਼ਾਮਲ ਹੋ ਸਕਦੇ ਹਨ। ਇਸ ਵਿਚ ਸਮੇਂ ਦੀ ਲਿਮਟ ਨਹੀਂ ਹੈ। ਤੁਸੀਂ ਭਾਵੇਂ ਦਿਨ ਵਿਚ ਖੇਡੋ ਜਾਂ ਰਾਤ ਨੂੰ। ਰੰਮੀ ਪਲੇਅਰ ਨੂੰ ਸਿਰਫ਼ ਸਮਾਰਟਫੋਨ, ਲੈਪਟਾਪ ਜਾਂ ਕੰਪਿਊਟਰ ਦੇ ਇਲਾਵਾ ਇੰਟਰਨੈਟ ਕਨੈਕਸ਼ਨ ਦੀ ਹੀ ਜ਼ਰੂਰਤ ਹੁੰਦੀ ਹੈ। ਕਿਉਂਕਿ ਗੇਮ ਭੌਗੋਲਿਕ ਰੂਪ ਨਾਲ ਬੱਝੀ ਨਹੀਂ ਹੈ, ਇਸ ਲਈ ਉਪਭੋਗਤਾ ਗੇਮ ਦਾ ਮਜ਼ਾ ਲੈਣ ਲਈ ਆਨਲਾਈਨ ਖਿਡਾਰੀਆਂ ਨੂੰ ਲੱਭਣ ਲਈ ਮਜ਼ਬੂਰ ਹਨ।

ਧੋਖੇ ਦਾ ਮੌਕਾ ਨਹੀਂ : ਰਵਾਇਤੀ ਰੰਮੀ ਖੇਡਣ ਦੌਰਾਨ ਲੋਕ ਅਕਸਰ ਹੋਰ ਖਿਡਾਰੀਆਂ ਨੂੰ ਧੋਖਾ ਦੇਣ ਜਾਂ ਜਿੱਤਣ ਲਈ ਅਣਉਚਿਤ ਸਾਧਨਾਂ ਦਾ ਸਹਾਰਾ ਲੈਂਦੇ ਹਨ। ਆਨਲਾਈਨ ਰੰਮੀ ਦੇ ਨਿਯਮ ਇਸ ਦੀ ਇਜਾਜ਼ਤ ਨਹੀਂ ਦਿੰਦੇ। ਖੇਡ ਐਡਵਾਂਸਡ ਐਲਗੋਰਿਦਮ ’ਤੇ ਆਧਾਰਿਤ ਹੈ ਅਤੇ ਇਸ ਦਾ ਕੋਈ ਤਰੀਕਾ ਨਹੀਂ ਹੈ ਕਿ ਟੇਬਲ ’ਤੇ ਕੋਈ ਵੀ ਖਿਡਾਰੀ ਵੈਧ ਅਨੁਕਰਮ ਜਾਂ ਸੈਟ ਬਣਾਉਣ ਲਈ ਧੋਖਾ ਦੇਵੇ। ਕਾਰਡ ਦੇ ਡੇਕ ਨੂੰ ਵੀ ਮਨੁੱਖੀ ਦਖ਼ਲਅੰਦਾਜ਼ੀ ਨਾਲ ਹਿਲਾਇਆ ਜਾਂਦਾ ਹੈ।

ਸੁਪਰੀਮ ਕੋਰਟ ਨੇ ਮੰਨਿਆ- ਰੰਮੀ ਸਕਿੱਲ ਬੇਸਡ ਗੇਮ
ਇਹ ਇਕ ਪ੍ਰਮੁੱਖ ਕਾਰਨ ਹੈ ਕਿ ਆਨਲਾਈਨ ਰੰਮੀ ਖੇਡਣ ਵਾਲੇ ਖਿਡਾਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਆਨਲਾਈਨ ਰੰਮੀ 2021 ਦੇ ਅੰਤ ਤੱਕ 300 ਮਿਲੀਅਨ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ। ਇਸ ਦਾ ਕਾਰਨ ਦੇਸ਼ ਦੀ ਸਿਖ਼ਰ ਅਦਾਲਤ ਵੱਲੋਂ ਰੰਮੀ ਨੂੰ ਇਕ ਹੁਨਰ ਆਧਾਰਿਤ ਖੇਡ ਐਲਾਨ ਕਰਨਾ ਹੈ, ਜਿੱਥੇ ਲੋਕ ਆਪਣੀ ਕਿਸਮਤ ’ਤੇ ਭਰਸਾ ਨਹੀਂ ਕਰ ਸਕਦੇ ਹਨ। ਹਾਂ, ਸ਼ਾਇਦ ਥੋੜ੍ਹੀ ਬਹੁਤ ਕਿਸਮਤ ਜ਼ਰੂਰ ਲੱਗਦੀ ਹੈ ਪਰ ਉਸ ਦੇ ਬਾਅਦ ਇਹ ਸਭ ਇਕ ਹੁਨਰ ਦੇ ਬਾਰੇ ਵਿਚ ਹੈ। ਕਿਉਂਕਿ ਖਿਡਾਰੀਆਂ ਨੂੰ ਲਗਾਤਾਰ ਸੀਕਵੈਂਸ ਜਾਂ ਸੈਟ ਬਣਾਉਣ ਲਈ ਨਵੀਆਂ ਰਣਨੀਤੀਆਂ ਨਾਲ ਆਉਣਾ ਪੈਂਦਾ ਹੈ। ਆਨਲਾਈਨ ਰੰਮੀ ਖਿਡਾਰੀਆਂ ਨੂੰ ਘੰਟਿਆਂ ਤੱਕ ਜੋੜੀ ਰੱਖਦਾ ਹੈ। ਇਹ ਖੇਡ ਨਾ ਸਿਰਫ਼ ਮਨੋਰੰਜਕ ਅਤੇ ਆਕਰਸ਼ਿਤ ਹੈ, ਸਗੋਂ ਕਿਸੇ ਵੀ ਮਾਨਸਿਕ ਯੋਗਤਾਵਾਂ ਨੂੰ ਤੇਜ਼ ਕਰਨ ਵਿਚ ਵੀ ਮਦਦ ਕਰਦੀ ਹੈ।

ਕੀ ਤੁਸੀਂ ਆਨਲਾਈਨ ਰੰਮੀ ਖੇਡਣ ਵਿਚ ਰੂਚੀ ਰੱਖਦੇ ਹੋ?
ਜੇਕਰ ਤੁਸੀਂ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੱਖਣ ਦੀ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਖੇਡ ਦੇ ਨਿਯਮਾਂ ਨੂੰ ਯਾਦ ਕਰਕੇ ਸ਼ੁਰੂ ਕਰੋ। ਜਿਵੇਂ ਕਿ ਇਹ ਇਕ ਕਾਰਡ ਗੇਮ ਹੈ। ਪਹਿਲਾਂ ਹੀ ਕੁੱਝ ਨਿਸ਼ਚਿਤ ਨਿਯਮ ਹਨ, ਜਿਨ੍ਹਾਂ ਨੂੰ ਤੁਸੀਂ ਤੋੜ ਨਹੀਂ ਸਕਦੇ ਹੋ। ਉਦਾਹਰਣ ਲਈ ਆਪਣੇ ਵਿਰੋਧੀਆਂ ਨੂੰ ਹਰਾਉਣ ਲਈ ਤੁਹਾਨੂੰ ਕਾਰਡਾਂ ਨੂੰ ਵੈਧ ਸੈਟਾ ਅਤੇ ਅਨੁਕਰਮਾਂ ਵਿਚ ਠੀਕ ਨਾਲ ਰੱਖਣਾ ਹੋਵੇਗਾ। ਆਪਣੇ ਸੈਟ ਨੂੰ ਪੂਰਾ ਕਰਨ ਲਈ ਤੁਸੀਂ ਜੋਕਰ ਜਾਂ ਵਾਈਲਡ ਕਾਰਡ ਦੀ ਵੀ ਵਰਤੋਂ ਕਰ ਸਕਦੇ ਹੋ।

ਖੇਡ ਦੇ ਨਿਯਮ ਸਿੱਖਣ ਦੇ ਬਾਅਦ ਤੁਸੀਂ ਹੇਠਾਂ ਲਿੱਖੀਆਂ ਗੱਲਾਂ ਦਾ ਧਿਆਨ ਰੱਖੋ-   
ਜਦੋਂ ਤੁਸੀਂ ਆਨਲਾਈਨ ਰੰਮੀ ਖੇਡ ਰਹੇ ਹੋ ਤਾਂ ਹਮੇਸ਼ਾ ਸਾਵਧਾਨ ਰਹੋ। ਤੁਹਾਨੂੰ ਉਨ੍ਹਾਂ ਕਾਰਡਜ਼ ਬਾਰੇ ਪਤਾ ਹੋਣਾ ਚਾਹੀਦਾ ਹੈ, ਜਿਨ੍ਹਾਂ ਨੂੰ ਤੁਹਾਡੇ ਵਿਰੋਧੀਆਂ ਨੇ ਚੁੱਕਿਆ ਹੈ ਅਤੇ ਖਾਰਿਜ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਤੁਹਾਡੇ ਗੇਮ ਪਲਾਨ ਨੂੰ ਪ੍ਰਭਾਵਿਤ ਕਰੇਗਾ। ਪੂਰੀ ਖੇਡ ਦੌਰਾਨ ਤੁਹਾਨੂੰ ਸ਼ਾਂਤੀ ਅਤੇ ਧੀਰਜ ਰੱਖਣ ਦੀ ਲੋੜ ਹੈ। ਇਕ ਕੇਂਦ੍ਰਿਤ ਅਤੇ ਸ਼ਾਂਤ ਮਨ ਮਹੱਤਵਪੂਰਨ ਹੈ ਕਿਉਂਕਿ ਤੁਹਾਨੂੰ ਖੇਡ ਦੌਰਾਨ ਰਣਨੀਤੀ ਬਦਲਣੀ ਪੈ ਸਕਦੀ ਹੈ ਅਤੇ ਆਪਣੇ ਵਿਰੋਧੀ ਖਿਡਾਰੀਆਂ ਨੂੰ ਹਰਾਉਣ ਲਈ ਬੀ ਜਾਂ ਸੀ ਦੀ ਯੋਜਨਾ ’ਤੇ ਜਾਣਾ ਪਵੇਗਾ। ਜੇ ਤੁਸੀਂ ਹਾਵੀ ਮਹਿਸੂਸ ਕਰ ਰਹੇ ਹੋ ਜਾਂ ਬਹੁਤ ਜ਼ਿਆਦਾ ਨਰਵਸ ਹੋ, ਤਾਂ ਤੁਸੀਂ ਇਸ ਨੂੰ ਰਣਨੀਤਕ ਨਹੀਂ ਬਣਾ ਸਕਦੇ।

ਪਤਾ ਹੋਵੇ ਕਿ ਕਦੋਂ ਤੁਸੀਂ ਉੱਚੀ ਕੀਮਤ ’ਤੇ ਜਾ ਕੇ ਕਾਰਡ ਦੇਖਣੇ ਹਨ। ਰੰਮੀ ’ਚ ਜੋ ਮਾਇਨੇ ਰੱਖਦਾ ਹੈ, ਉਹ ਹੈ ਠੀਕ ਤਰੀਕੇ ਨਾਲ ਸੈੱਟ ਬਣਾਉਣਾ। ਇਸ ਨੂੰ ਉੱਚੀ ਕੀਮਤ ਜਾਂ ਘੱਟ ਮੁੱਲ ਵਾਲੇ ਕਾਰਡ ਨਾਲ ਬਣਾਇਆ ਜਾ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਚਿਹਰੇ ਨਾਲ ਸੈੱਟ ਬਣਾਉਣ ’ਚ ਅਸਮਰੱਥ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਤਿਆਗਣ ਦੀ ਸਹੀ ਸਮਾਂ ਜਾਣਨਾ ਹੋਵੇਗਾ। ਇਥੋਂ ਤਕ ਕਿ ਜੇ ਤੁਹਾਨੂੰ ਜਿੱਤ ਨਹੀਂ ਮਿਲਦੀ ਹੈ, ਤਾਂ ਤੁਹਾਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਤੁਹਾਡਾ ਸਕੋਰ ਘੱਟ ਰਹੇ। ਮਲਟੀਪਲੇਅਰ ਗੇਮਿੰਗ ਖੇਤਰ ’ਚ ਆਨਲਾਈਨ ਰੰਮੀ ਨਾਲ 6 ਕਰੋੜ ਤੋਂ ਵੱਧ ਭਾਰਤੀ ਆਪਣੇ ਮੋਬਾਇਲ ਨਾਲ ਜੁੜੇ ਹੋਏ ਹਨ। ਜੇ ਤੁਸੀਂ ਰੰਮੀ ਖੇਡਣਾ ਚਾਹੁੰਦੇ ਹਨ ਤਾਂ ਇਕ ਵਧੀਆ ਗੇਮਿੰਗ ਐਪ ਨਾਲ ਜੁੜੋ ਅਤੇ ਆਪਣੇ ਹੁਨਰ ਦੀ ਵਰਤੋਂ ਕਰੋ।

Disclaimer jagbani: ਫੈਂਟੇਸੀ ਸਪੋਰਟਸ ਦੀ ਵੈਧਤਾ ਦੀ ਪੁਸ਼ਟੀ ਨਹੀਂ ਕਰਦਾ। ਫੈਂਟੇਸੀ ਸਪੋਰਟਸ ਵਿਚ ਹਿੱਸਾ ਲੈਣਾ ਵਿੱਤੀ ਰੂਪ ਨਾਲ ਜੋਖ਼ਮ ਭਰਿਆ ਹੋ ਸਕਦਾ ਹੈ। ਲਿਹਾਜਾ ਇਸ ਜੋਖ਼ਮ ਦੀ ਪੜਤਾਲ ਜ਼ਰੂਰ ਕਰੋ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਜਗਬਾਣੀ ਸਮੂਹ ਜਿੰਮੇਵਾਰ ਨਹੀਂ ਹੋਵੇਗਾ।

 


author

cherry

Content Editor

Related News