ਪਾਕਿਸਤਾਨ ਦੇ ਖਿਲਾਫ ਹਾਰ ਤੋਂ ਬਾਅਦ ਦੁਬਾਰਾ ਉੱਠ ਸਕਦਾ ਹੈ ਨਿਊਜ਼ੀਲੈਂਡ : ਨੀਸ਼ਮ

06/27/2019 3:06:23 PM

ਬਰਮਿੰਘਮ— ਆਲਰਾਊਂਡਰ ਜਿਮੀ ਨੀਸ਼ਮ ਨੂੰ ਭਰੋਸਾ ਹੈ ਕਿ ਬੁੱਧਵਾਰ ਨੂੰ ਪਾਕਿਸਤਾਨ ਦੇ ਖਿਲਾਫ ਇੱਥੇ ਮਿਲੀ ਹਾਰ ਤੋਂ ਨਿਊਜ਼ੀਲੈਂਡ ਦੇ ਵਰਲਡ ਕੱਪ ਅਭਿਆਨ ਨੂੰ ਨੁਕਸਾਨ ਨਹੀਂ ਪਹੁੰਚਿਆ ਨੀਸ਼ਮ ਨੇ ਇਸ ਤੋਂ ਪਹਿਲਾਂ ਕਰਿਅਰ ਦੀ ਸਭ ਤੋਂ ਸ਼ਾਨਦਾਰ ਅਜੇਤੂ 97 ਦੌੜਾਂ ਦੀ ਪਾਰੀ ਖੇਡੀ ਜਿਸ ਦੇ ਨਾਲ ਨਿਊਜ਼ੀਲੈਂਡ ਪੰਜ ਵਿਕਟਾਂ 'ਤੇ 83 ਦੌੜਾਂ ਤੋਂ ਉੱਬਰ ਕੇ ਛੇ ਵਿਕੇਟਾਂ 'ਤੇ 237 ਦੌੜਾਂ ਦਾ ਸਨਮਾਨਜਨਕ ਸਕੋਰ ਖੜਾ ਕਰਨ 'ਚ ਸਫਲ ਰਿਹਾ। ਟੀਮ ਨੂੰ ਹਾਲਾਂਕਿ ਟੂਰਨਾਮੈਂਟ 'ਚ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਜਿੱਤ ਨਿਊਜ਼ੀਜੈਂਡ ਨੂੰ ਸੈਮੀਫਾਈਨਲ 'ਚ ਜਗ੍ਹਾ ਦਿਵਾ ਦਿੰਦੀ।PunjabKesari


Related News