ਪ੍ਰਸਿੱਧੀ ਅਤੇ ਪੁਰਸਕਾਰਾਂ ਦੀ ਚਕਾਚੌਂਧ ''ਚ ਨਾ ਗੁਆਚਣ ਖਿਡਾਰੀ : ਮੋਦੀ

Thursday, Sep 06, 2018 - 10:23 AM (IST)

ਪ੍ਰਸਿੱਧੀ ਅਤੇ ਪੁਰਸਕਾਰਾਂ ਦੀ ਚਕਾਚੌਂਧ ''ਚ ਨਾ ਗੁਆਚਣ ਖਿਡਾਰੀ : ਮੋਦੀ

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਤਮਗਾ ਜੇਤੂਆਂ ਨਾਲ ਆਪਣੇ ਨਿਵਾਸ 'ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਮੋਦੀ ਨੇ ਤਮਗਾ ਜੇਤੂਆਂ ਦੀ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਤਮਗਾ ਜੇਤੂ ਪ੍ਰਸਿੱਧੀ ਅਤੇ ਪੁਰਸਕਾਰਾਂ ਦੀ ਚਕਾਚੌਂਧ ਵਿਚ ਨਹੀਂ ਗੁਆਚਣਗੇ ਅਤੇ ਆਪਣਾ ਪੂਰਾ ਧਿਆਨ ਹੋਰ ਮਿਹਨਤ ਕਰਨ 'ਤੇ ਲਾਉਣਗੇ।


Related News