ਮੁੰਬਈ ਦੀ ਆਹਨਾ ਨੇ ਇੰਗਲੈਂਡ ''ਚ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ''ਚ ਕਾਂਸੀ ਤਮਗਾ ਜਿੱਤਿਆ

06/20/2017 6:40:38 PM

ਮੁੰਬਈ— ਮੁੰਬਈ ਦੀ ਆਹਨਾ ਸ਼ਾਹ ਨੇ 2017 ਕੇਲਿਨਵਰਥ ਜੂਨੀਅਰ ਓਪਨ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਅੰਡਰ 7 ਟੂਰਨਾਮੈਂਟ 'ਚੋਂ ਪੰਜ 'ਚੋਂ 4 ਅੰਕ ਲੈ ਕੇ ਕਾਂਸੀ ਦਾ ਤਮਗਾ ਜਿੱਤਿਆ। ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੀ ਦੂਜੇ ਗ੍ਰੇਡ ਦੀ ਵਿਦਿਆਰਥਣ ਆਹਨਾ ਟੂਰਨਾਮੈਂਟ 'ਚ ਤੀਜੇ ਸਥਾਨ 'ਤੇ ਰਹੀ। ਹਾਲਫੀਲਡ ਦੇ ਰਿਤਵਿਕ ਅਤੇ ਸੇਂਟ ਪੈਟ੍ਰਿਕ ਕਲੱਬ ਦੇ ਡਿਸੇਨ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਰਹੇ।


Related News