MMA ਦੀ ਸਭ ਤੋਂ ਮਹਿੰਗੀ ''ਰਿੰਗ ਗਰਲ'' ਅਰਿਆਨੀ ਨੇ ਫਿਰ ਦਿਖਾਏ ਜਲਵੇ

9/12/2019 2:43:15 AM

ਜਲੰਧਰ— ਮਿਕਸ ਮਾਰਸ਼ਲ ਆਰਟਸ (ਐੱਮ. ਐੱਮ. ਏ.) ਦੀ ਸਭ ਤੋਂ ਮਹਿੰਗੀ ਰਿੰਗ ਗਰਲ 'ਚੋਂ ਇਕ ਅਰਿਆਨੀ ਸੇਲੇਸਟੇ ਦਾ ਨਵਾਂ ਫੋਟੋਸ਼ੂਟ ਚਰਚਾ 'ਚ ਆ ਗਿਆ ਹੈ। ਸਮੁੰਦ ਕਿਨਾਰੇ ਬਿਕਨੀ ਅਰਿਆਨੀ ਦੇ ਇਸ ਕੈਲੇਂਡਰ ਫੋਟੋਸ਼ੂਟ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 33 ਸਾਲ ਦੀ ਅਰਿਆਨੀ ਬੀਤੇ ਦਿਨੀਂ ਵੀ ਹਵਾਈ 'ਚ ਫੋਟੋਸ਼ੂਟ ਕਰਵਾਉਣ 'ਤੇ ਚਰਚਾ 'ਚ ਆਈ ਸੀ।

PunjabKesariPunjabKesariPunjabKesariPunjabKesariPunjabKesari
ਅਰਿਆਨੀ ਨੇ ਬੀਤੇ ਦਿਨ ਖੁਦ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਕੇ ਲਿਖਿਆ- ਇਹ ਰਿਹਾ ਮੇਰਾ 2019 ਦਾ ਕੈਲੇਂਡਰ। ਟੋਮੀ ਸ਼ੀਹ ਤੋਂ ਖਿਚਵਾਈ ਇਨ੍ਹਾਂ ਫੋਟੋਜ਼ ਦੇ ਸੋਸ਼ਲ ਸਾਈਟ 'ਤੇ ਵਾਇਰਲ ਹੁੰਦੇ ਹੀ ਫੈਂਸ ਨੇ ਉਸਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਕੁਮੈਂਟ ਕੀਤੇ।

PunjabKesariPunjabKesariPunjabKesariPunjabKesariPunjabKesari
ਅਰਿਆਨੀ ਸਭ ਤੋਂ ਪਹਿਲਾਂ ਉਸ ਸਮੇਂ ਚਰਚਾ 'ਚ ਆਈ ਸੀ ਜਦੋਂ ਯੂ. ਐੱਫ. ਸੀ. ਫਾਈਟਰ ਰੌਂਡਾ ਰੌਸੀ ਨੇ ਕਿਹਾ ਕਿ ਪ੍ਰਬੰਧਨ ਫਾਈਟਰਾਂ ਨੂੰ ਦੱਸਣਾ ਹੱਕ ਨਹੀਂ ਦਿੰਦਾ। ਰੌਂਡਾ ਦਾ ਕਹਿਣਾ ਸੀ ਕਿ ਇਕ ਫਾਈਟਰ ਤੋਂ ਜ਼ਿਆਦਾ ਯੂ. ਐੱਫ. ਸੀ. 'ਚ ਰਿੰਗ ਗਰਲ ਦੀ ਸੈਲਰੀ ਹੈ। ਇਸ ਦੌਰਾਨ ਫਾਈਟਰ ਕਿਸ ਤਰ੍ਹਾਂ ਤਰੱਕੀ ਕਰ ਸਕਣਗੇ। ਰੌਂਡਾ ਦੇ ਇਸ ਬਿਆਨ ਤੋਂ ਬਾਅਦ ਪਤਾ ਚੱਲਿਆ ਕਿ ਅਰਿਆਨੀ ਆਪਣੇ ਕੰਮ ਦੇ ਲਈ ਮੋਟੀ ਰਕਮ ਲੈ ਰਹੀ ਹੈ ਜੋਕਿ ਕਿਸੇ ਵੀ ਫਾਈਟਰ ਤੋਂ ਕਰੀਬ 10 ਗੁਣਾ ਜ਼ਿਆਦਾ ਹੈ।

PunjabKesariPunjabKesariPunjabKesariPunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh