ਅਕਤੂਬਰ ਤੋਂ ਦਸੰਬਰ 2022 ਦਰਮਿਆਨ ਹੋਣ ਵਾਲੇ ਪ੍ਰਮੁੱਖ ਕੌਮਾਂਤਰੀ ਖੇਡ ਟੂਰਨਾਮੈਂਟਾਂ ਦੇ ਸ਼ਡਿਊਲ ''ਤੇ ਇਕ ਝਾਤ
Monday, Oct 10, 2022 - 10:06 PM (IST)
ਨਵੀਂ ਦਿੱਲੀ- ਖੇਡ ਪ੍ਰੇਮੀਆਂ ਲਈ ਅਕਤੂਬਰ ਤੋਂ ਦਸੰਬਰ 2022 ਤਕ ਦੇ ਮਹੀਨੇ ਕਾਫੀ ਰੁਝੇਵੇਂ ਭਰੇ ਰਹਿਣ ਵਾਲੇ ਹਨ। ਇਸ ਦੌਰਾਨ ਕਈ ਖੇਡਾਂ ਦੇ ਵਰਲਡ ਕੱਪ ਦੇ ਇਲਾਵਾ ਵੱਡੀਆਂ ਟੀਮਾਂ ਦਰਮਿਆਨ ਸੀਰੀਜ਼ ਵੀ ਖੇਡੀਆਂ ਜਾਣਗੀਆਂ। ਸ਼ੁਰੂਆਤ 11 ਅਕਤੂਬਰ ਤੋਂ ਹੋਣ ਵਾਲੇ ਅੰਡਰ-17 ਮਹਿਲਾ ਵਰਲਡ ਕੱਪ ਨਾਲ ਹੋਵੇਗੀ। ਇਸ ਤੋਂ ਬਾਅਦ ਆਸਟ੍ਰੇਲੀਆ 'ਚ ਟੀ20 ਵਰਲਡ ਕੱਪ ਦਾ ਆਯੋਜਨ ਹੋਵੇਗਾ। ਇਸ ਤੋਂ ਬਾਅਦ ਕਈ ਵੱਡੇ-ਵੱਡੇ ਕੌਮਾਂਤਰੀ ਟੂਰਨਾਮੈਂਟ ਆਯੋਜਿਤ ਹੋਣਗੇ। ਆਓ ਇਕ ਝਾਤ ਅਕਤੂਬਰ ਤੋਂ ਦਸੰਬਰ ਦਰਮਿਆਨ ਹੋਣ ਵਾਲੇ ਪ੍ਰਮੁੱਖ ਟੂਰਨਾਮੈਂਟਾਂ ਦੇ ਸ਼ਡਿਊਲ 'ਤੇ ਮਾਰਦੇ ਹਾਂ-
ਅੰਡਰ-17 ਮਹਿਲਾ ਫੁੱਟਬਾਲ ਵਰਲਡ ਕੱਪ
* 11 ਅਕਤੂਬਰ ਤੋਂ ਭਾਰਤ (ਭੁਵਨੇਸ਼ਵਰ, ਮਡਗਾਂਵ, ਨਵੀ ਮੁੰਬਈ) 'ਚ।
ਫਾਈਨਲ 30 ਅਕਤੂਬਰ (ਨਵੀ ਮੁੰਬਈ)
* ਮਹਿਲਾ ਏਸ਼ੀਆ ਕੱਪ ਟੀ20 - ਬੰਗਲਾਦੇਸ਼ (ਸਿਲਹਟ)
ਸੈਮੀਫਾਈਨਲ -13 ਅਕਤੂਬਰ
ਫਾਈਨਲ - 16 ਅਕਤੂਬਰ
* ਜਾਪਾਨ ਗ੍ਰਾਂ ਪ੍ਰੀ (ਫਾਰਮੂਲਾ-1) 9 ਅਕਤੂਬਰ (ਸੁਜ਼ੂਕਾ)
* ਸ਼ਿਕਾਗੋ ਮੈਰਾਥਨ - 9 ਅਕਤੂਬਰ (ਸ਼ਿਕਾਗੋ)
* ਟ੍ਰੈਕ ਸਾਈਕਲਿੰਗ ਵਰਲਡ ਚੈਂਪੀਅਨਸ਼ਿਪ - 12 ਤੋਂ 16 ਅਕਤੂਬਰ, ਮੇਜ਼ਬਾਨ - ਫਰਾਂਸ
* ਅੰਡਰ-23 ਵਰਲਡ ਰੈਸਲਿੰਗ ਚੈਂਪੀਅਨਸ਼ਿਪ 17 ਤੋਂ 23 ਅਕਤੂਬਰ, ਮੇਜ਼ਬਾਨ - ਸਪੇਨ
* ਵਰਲਡ ਬੈਡਮਿੰਟਨ ਜੂਨੀਅਰ ਚੈਂਪੀਅਨਸ਼ਿਪ - 17 ਤੋਂ 30 ਅਕਤੂਬਰ, ਮੇਜ਼ਬਾਨ - ਸਪੇਨ
ਇਹ ਵੀ ਪੜ੍ਹੋ : ਹਰਮਨਪ੍ਰੀਤ ਕੌਰ ਬਣੀ ‘ਪਲੇਅਰ ਆਫ ਦਿ ਮੰਥ’ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ
* ਟੀ20 ਵਰਲਡ ਕੱਪ 2022
16 ਅਕਤੂਬਰ ਤੋਂ 13 ਨਵੰਬਰ, ਆਸਟ੍ਰੇਲੀਆ 'ਚ।
16 ਤੋਂ 21 ਅਕਤੂਬਰ ਤਕ- ਪਹਿਲੇ ਰਾਊਂਡ ਦੇ ਮੁਕਾਬਲੇ
22 ਅਕਤੂਬਰ ਤੋਂ 6 ਨਵੰਬਰ ਤਕ ਸੁਪਰ-12 ਟੀਮਾਂ ਦੇ ਮੁਕਾਬਲੇ
ਪਹਿਲਾ ਸੈਮੀਫਾਈਨਲ - 9 ਨਵੰਬਰ (ਸਿਡਨੀ)
ਦੂਜਾ ਸੈਮੀਫਾਈਨਲ - 10 ਨਵੰਬਰ (ਐਡੀਲੇਡ)
ਫਾਈਨਲ - 13 ਨਵੰਬਰ (ਮੈਲਬੋਰਨ)
ਵਰਲਡ ਕੱਪ ਸੁਪਰ-12 ਦੇ ਪ੍ਰਮੁੱਖ ਮੈਚ
* ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ- 22 ਅਕਤੂਬਰ (ਸਿਡਨੀ)
* ਆਸਟ੍ਰੇਲੀਆ ਬਨਾਮ ਇੰਗਲੈਂਡ- 28 ਅਕਤੂਬਰ (ਮੈਲਬੋਰਨ)
* ਇੰਗਲੈਂਡ ਬਨਾਮ ਨਿਊਜ਼ੀਲੈਂਡ - 1 ਨਵੰਬਰ (ਬ੍ਰਿਸਬੇਨ)
* ਭਾਰਤ ਬਨਾਮ ਪਾਕਿਸਤਾਨ - 23 ਅਕਤੂਬਰ (ਮੈਲਬੋਰਨ)
* ਭਾਰਤ ਬਨਾਮ ਦੱਖਣੀ ਅਫਰੀਕਾ - 30 ਅਕਤੂਬਰ (ਪਰਥ)
* ਪਾਕਿਸਤਾਨ ਬਨਾਮ ਦੱਖਣੀ ਅਫਰੀਕਾ - 3 ਨਵੰਬਰ (ਸਿਡਨੀ)
* ਯੂ. ਐੱਸ. ਗ੍ਰਾਂ ਪ੍ਰੀ (ਫਾਰਮੂਲਾ-1) - 23 ਅਕਤੂਬਰ (ਆਸਟਿਨ)
* ਕੋਪਾ ਬਿਬਰਟਾਡੋਰੇਸ ਫਾਈਨਲ (ਫੁੱਟਬਾਲ) - 29 ਅਕਤੂਬਰ
ਫੇਲਮਿੰਗੋ ਬਨਾਮ ਐਥਲੈਟਿਕਸ ਪੇਰਾਨੇਂਸੇ (ਪਰਾਗਵੇ)
* ਪੈਰਿਸ ਮਾਸਟਰਸ (ਟੈਨਿਸ) - 29 ਅਕਤੂਬਰ ਤੋਂ 6 ਨਵੰਬਰ
* ਮੈਕਸਿਕੋ ਸਿਟੀ ਗ੍ਰਾਂ ਪ੍ਰੀ (ਫਾਰਮੂਲਾ-1), 30 ਅਕਤੂਬਰ (ਮੈਕਸਿਕੋ ਸਿਟੀ)
* ਡਬਲਯੂ. ਟੀ. ਏ. ਫਾਈਨਲ (ਟੈਨਿਸ), 31 ਅਕਤੂਬਰ ਤੋਂ 7 ਨਵੰਬਰ (ਅਮਰੀਕਾ)
* ਨਿਊਯਾਰਕ ਸਿਟੀ ਮੈਰਾਥਨ - 6 ਨਵੰਬਰ (ਨਿਊਯਾਰਕ)
* ਨੈਕਸਟ ਜਨਰੇਸ਼ਨ ਏ. ਟੀ. ਪੀ. ਫਾਈਨਲ (ਟੈਨਿਸ), 8 ਤੋਂ 12 ਨਵੰਬਰ (ਮਿਲਾਨ)
* ਬਿਲੀ ਜੀਨ ਕਿੰਗ ਕੱਪ ਫਾਈਨਲ (ਟੈਨਿਸ), 8 ਤੋਂ 13 ਨਵੰਬਰ (ਗਲਾਸਗੋ)
* ਸਾਓ ਪਾਓਲੋ ਗ੍ਰਾਂ ਪ੍ਰੀ (ਫਾਰਮੂਲਾ-1) - 13 ਨਵੰਬਰ (ਸਾਓ ਪਾਓਲੋ)
* ਏ. ਟੀ. ਪੀ. ਫਾਈਨਲ (ਟੈਨਿਸ) - 13 ਤੋਂ 20 ਨਵੰਬਰ (ਤੂਰਿਨ)
* ਆਬੂ ਧਾਬੀ ਗ੍ਰਾਂ ਪ੍ਰੀ (ਫਾਰਮੂਲਾ-1) - 20 ਨਵੰਬਰ (ਆਬੂ ਧਾਬੀ)
* ਸੀਮਿਤ ਓਵਰਾਂ ਦੀ ਸੀਰੀਜ਼ ਲਈ ਭਾਰਤ ਦਾ ਨਿਊਜ਼ੀਲੈਂਡ ਦੌਰਾ
18 ਨਵੰਬਰ ਤੋਂ 30 ਨਵੰਬਰ
ਪਹਿਲਾ ਟੀ20 - 18 ਨਵੰਬਰ
ਦੂਜਾ ਟੀ20 - 20 ਨਵੰਬਰ
ਤੀਜਾ ਟੀ20 - 22 ਨਵੰਬਰ
ਪਹਿਲਾ ਵਨਡੇ - 25 ਨਵੰਬਰ
ਦੂਜਾ ਵਨਡੇ - 27 ਨਵੰਬਰ
ਤੀਜਾ ਵਨਡੇ - 30 ਨਵੰਬਰ
* ਫੀਫਾ ਵਰਲਡ ਕੱਪ 2022
20 ਨਵੰਬਰ ਤੋਂ 18 ਦਸੰਬਰ, ਮੇਜ਼ਬਾਨ - ਕਤਰ
ਗਰੁੱਪ ਰਾਊਂਡ ਦੇ ਮੈਚ - 20 ਨਵੰਬਰ ਤੋਂ 2 ਦਸੰਬਰ
ਨਾਕ ਆਊਟ ਸਟੇਜ ਦੇ ਮੈਚ - 3 ਦਸੰਬਰ ਤੋਂ
ਸੈਮੀਫਾਈਨਲ - 13 ਤੇ 14 ਦਸੰਬਰ (ਲੁਸੈਲ, ਅਲ ਖੀਰ)
ਫਾਈਨਲ - 18 ਦਸੰਬਰ (ਲੁਸੈਲ)
ਪ੍ਰਮੁੱਖ ਮੁਕਾਬਲੇ
ਅਰਜਨਟੀਨਾ ਬਨਾਮ ਮੈਕਸਿਕੋ - 27 ਨਵੰਬਰ (ਲੁਸੈਲ)
ਫਰਾਂਸ ਬਨਾਮ ਆਸਟ੍ਰੇਲੀਆ - 23 ਨਵੰਬਰ (ਅਲ ਬਖਰਾ)
ਸਪੇਨ ਬਨਾਮ ਜਰਮਨੀ - 28 ਨਵੰਬਰ (ਅਲ ਖੋਰ)
ਕ੍ਰੋਏਸ਼ੀਆ ਬਨਾਮ ਬੈਲਜੀਅਮ - 1 ਦਸੰਬਰ (ਅਲ ਰਿਆਨ)
ਬ੍ਰਾਜ਼ੀਲ ਬਨਾਮ ਸਵਿਟਜ਼ਰਲੈਂਡ - 28 ਨਵੰਬਰ (ਦੋਹਾ)
ਪੁਰਤਗਾਲ ਬਨਾਮ ਉਰੂਗਵੇ - 29 ਨਵੰਬਰ (ਲੁਸੈਲ)
* ਡੇਵਿਡ ਕੱਪ ਫਾਈਲਸ - 22 ਤੋਂ 27 ਨਵੰਬਰ
* ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ - 5 ਤੋਂ 16 ਦਸੰਬਰ (ਚੀਨ)
* ਵਰਲਡ ਟੂਰ ਫਾਈਨਲਸ (ਬੈਡਮਿੰਟਨ) - 14 ਤੋਂ 18 ਦਸੰਬਰ
ਇਹ ਵੀ ਪੜ੍ਹੋ : ਹੁਣ ਫ਼ਿਲਮ ਇੰਡਸਟਰੀ 'ਚ ਜਲਵਾ ਦਿਖਾਉਣਗੇ ਧੋਨੀ, ਲਾਂਚ ਕੀਤਾ ਆਪਣਾ ਪ੍ਰੋਡਕਸ਼ਨ ਹਾਊਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।