IPL ਦੇ 57 ਮੈਚ ਪੂਰੇ, ਜਾਣੋ ਪੁਆਇੰਟ ਟੇਬਲ ਦੀ ਤਾਜ਼ਾ ਸਥਿਤੀ, ਆਰੇਂਜ-ਪਰਪਲ ਕੈਪ ਅਪਡੇਟਸ ''ਤੇ ਵੀ ਇਕ ਝਾਤ

05/11/2022 1:45:39 PM

ਸਪੋਰਟਸ ਡੈਸਕ- ਗੁਜਰਾਤ ਟਾਈਟਨਸ ਆਈ. ਪੀ. ਐੱਲ. 2022 ਦੇ ਪਲੇਅ ਆਫ਼ 'ਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ। ਗੁਜਰਾਤ ਨੇ ਲਖਨਊ ਦੇ ਖ਼ਿਲਾਫ਼ ਅਹਿਮ ਮੁਕਾਬਲਾ 62 ਦੌੜਾਂ ਨਾਲ ਜਿੱਤ ਕੇ ਇਹ ਉਪਲੱਬਧੀ ਆਪਣੇ ਨਾਂ ਦਰਜ ਕਰਾਈ। ਗੁਜਰਾਤ ਹੁਣ 12 ਮੈਚਾਂ 'ਚੋਂ 9 ਜਿੱਤ ਦੇ ਨਾਲ ਅੰਕ ਸੂਚੀ ਦੀ ਚੋਟੀ ਦੀ ਟੀਮ ਬਣ ਗਈ ਹੈ। ਜਦਕਿ ਦੂਜੇ ਸਥਾਨ 'ਤੇ ਲਖਨਊ ਸੁਪਰ ਜਾਇੰਟਸ ਬਣੀ ਹੋਈ ਹੈ। ਉਨ੍ਹਾਂ ਨੂੰ ਅੱਗੇ ਵਧਣ ਲਈ ਆਗਾਮੀ ਦੋ ਮੈਚਾਂ 'ਚ ਇਕ ਜਿੱਤ ਦੀ ਲੋੜ ਹੈ। ਉਨ੍ਹਾਂ ਦੇ ਅਜੇ 16 ਪੁਆਇੰਟ ਹਨ। 

ਇਹ ਵੀ ਪੜ੍ਹੋ : UP ਸਰਕਾਰ ਦਾ ਖਿਡਾਰੀਆਂ ਲਈ ਵੱਡਾ ਐਲਾਨ, ਅੰਤਰਰਾਸ਼ਟਰੀ ਖੇਡਾਂ 'ਚ ਤਮਗ਼ੇ ਜਿੱਤਣ 'ਤੇ ਬਣਨਗੇ ਸਰਕਾਰੀ ਅਫ਼ਸਰ

ਦੇਖੋ ਪੁਆਇੰਟ ਟੇਬਲ

PunjabKesari

ਦੇਖੋ ਆਰੇਂਜ ਕੈਪ ਟੇਬਲ

PunjabKesari

ਇਹ ਵੀ ਪੜ੍ਹੋ : IPL 2022 : ਗੁਜਰਾਤ ਨੇ ਲਖਨਊ ਨੂੰ 62 ਦੌੜਾਂ ਨਾਲ ਹਰਾਇਆ

ਦੇਖੋ ਪਰਪਲ ਕੈਪ ਟੇਬਲ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


Tarsem Singh

Content Editor

Related News