ਬਰਟਨਸ ਨੂੰ ਹਰਾ ਕੇ ਕੋਂਟਾ ਇਟਾਲੀਅਨ ਓਪਨ ਦੇ ਫਾਈਨਲ ''ਚ

Sunday, May 19, 2019 - 11:20 AM (IST)

ਬਰਟਨਸ ਨੂੰ ਹਰਾ ਕੇ ਕੋਂਟਾ ਇਟਾਲੀਅਨ ਓਪਨ ਦੇ ਫਾਈਨਲ ''ਚ

ਰੋਮ—ਬ੍ਰਿਟੇਨ ਦੀ ਜੋਹਾਨਾ ਕੋਂਟਾ ਨੇ ਕਿਕੀ ਬਰਟਨਸ ਨੂੰ ਹਰਾ ਕੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਵਰਗ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਕੋਂਟਾ ਨੇ ਛੇਵਾਂ ਦਰਜਾ ਪ੍ਰਾਪਤ ਬਰਟਨਸ ਨੂੰ 5-6, 7-5, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਜਾਪਾਨ ਦੀ ਨਾਓਮੀ ਓਸਾਕਾ ਦੇ ਹੱਥ ਦੀ ਸੱਟ ਕਾਰਨ ਨਾਂ ਵਾਪਸ ਲੈਣ ਨਾਲ ਬਰਟਨਸ ਸੈਮੀਫਾਈਨਲ ਵਿਚ ਪਹੁੰਚੀ ਸੀ।PunjabKesariਹੁਣ ਕੋਂਟਾ ਦਾ ਸਾਹਮਣਾ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਜਾਂ ਯੂਨਾਨੀ ਕੁਆਲੀਫਾਇਰ ਮਾਰੀਆ ਸੱਕਾਰੀ ਨਾਲ ਹੋਵੇਗਾ।


Related News