IPL ਸੀਜ਼ਨ 12 ਦੇ 47 ਮੈਚ ਖਤਮ, ਜਾਣੋ ਪੁਆਈਂਟ ਟੇਬਲ ਦੀ ਸਥਿਤੀ

Monday, Apr 29, 2019 - 05:58 PM (IST)

IPL ਸੀਜ਼ਨ 12 ਦੇ 47 ਮੈਚ ਖਤਮ, ਜਾਣੋ ਪੁਆਈਂਟ ਟੇਬਲ ਦੀ ਸਥਿਤੀ

ਜਲੰਧਰ : ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਬੀਤੇ ਦਿਨੀ ਮਹੱਤਵਪੂਰਨ ਮੈਚ ਜਿੱਤ ਕੇ ਦਿੱਲੀ ਕੈਪੀਟਲਸ ਦੀ ਟੀਮ ਅੰਕ ਸੂਚੀ ਵਿਚ ਨੰਬਰ ਇਕ 'ਤੇ ਆ ਗਈ ਹੈ। ਇਸ ਦੇ ਨਾਲ ਹੀ ਦਿੱਲੀ ਅਤੇ ਚੇਨਈ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਦੋਵੇਂ ਟੀਮਾਂ ਆਪਣੇ 12-12 ਮੈਚ ਖੇਡ ਚੁੱਕੀ ਹੈ। ਦੋਵਾਂ ਦੇ ਨਾਂ 8-8 ਦੀ ਜਿੱਤ ਅਤੇ 4-4 ਦੀ ਹਾਰ ਦਰਜ ਹੈ। ਸਿਰਫ ਦਿੱਲੀ +0.233 ਦੀ ਰਨ ਰੇਟ ਨਾਲ ਚੇਟੀ 'ਤੇ ਬਣੀ ਹੋਈ ਹੈ ਜਦਕਿ ਚੇਨਈ ਦੀ ਨੈਟ ਰਨ ਰੇਟ -0.113 ਹੈ।

PunjabKesari

PunjabKesari


Related News