IPL Auction 2020: ਇਨ੍ਹਾਂ ਖਿਡਾਰੀਆਂ ਨੂੰ ਨਹੀਂ ਮਿਲਿਆ ਕੋਈ ਖਰੀਦਦਾਰ
Thursday, Dec 19, 2019 - 10:49 PM (IST)

ਸਪੋਰਟਸ ਡੈਸਕ : ਆਈ. ਪੀ. ਐੱਲ. 2020 ਦੀ ਆਕਸ਼ਨ ਖਤਮ ਹੋ ਚੁੱਕੀ ਹੈ। ਆਈ. ਪੀ. ਐੱਲ. ਦੇ ਇਸ ਸੈਸ਼ਨ ਵਿਚ ਅਜੇ ਤਕ ਆਸਟਰੇਲੀਆ ਦੇ ਹੀ ਖਿਡਾਰੀਆਂ ਦਾ ਬੋਲ-ਬਾਲਾ ਰਿਹਾ ਹੈ। ਜਿੱਥੇ ਸਭ ਤੋ ਮਹਿੰਗੇ ਆਸਟਰੇਲੀਆ ਦੇ ਪੈਟ ਕਮਿੰਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 15.50 ਕਰੋੜ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਲ ਕੀਤਾ ਤਾਂ ਉੱਥੇ ਹੀ ਕਈ ਭਾਰਤੀ ਨੌਜਵਾਨ ਖਾਡਰੀ ਫ੍ਰੈਂਚਾਈਜ਼ੀਆਂ ਨੂੰ ਆਪਣੇ ਵੱਲ ਖਿੱਚਣ 'ਚ ਸਫਲ ਹੋਏ ਹਨ। ਕੁਝ ਅਜਿਹੇ ਧਾਕੜ ਖਿਡਾਰੀ ਵੀ ਰਹੇ ਜਿਨ੍ਹਾਂ ਨੂੰ ਪਹਿਲੇ ਦਿਨ ਦੀ ਨੀਲਾਮੀ ਵਿਚ ਫ੍ਰੈਂਚਾਜ਼ੀਆਂ ਨੇ ਖਰੀਦਣ 'ਚ ਦਿਲਚਸਪੀ ਨਹੀਂ ਦਿਖਾਈ।
ਆਈ. ਪੀ. ਐੱਲ. 2020 ਨੀਲਾਮੀ ਵਿਚ ਅਨਸੋਲਡ ਰਹੇ ਖਿਡਾਰੀ