IPL 2022 : ਪੰਜਾਬ ਕਿੰਗਜ਼ ਦੇ ਸ਼ਡਿਊਲ, ਮੈਚ, ਵੈਨਿਊ ਤੇ ਪੂਰੀ ਟੀਮ ਦੇ ਇਕ ਝਾਤ
Friday, Mar 25, 2022 - 01:48 PM (IST)
ਸਪੋਰਟਸ ਡੈਸਕ- ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਦੀ ਸ਼ੁਰੂਆਤ 26 ਮਾਰਚ ਭਾਵ ਸ਼ਨੀਵਾਰ ਤੋਂ ਹੋਣ ਜਾ ਰਹੀ ਹੈ। ਸਾਰਿਆਂ ਟੀਮਾਂ ਨੇ ਇਸ ਲਈ ਤਿਆਰੀਆਂ ਕਰ ਲਈਆਂ ਹਨ। ਜਦਕਿ ਇਸ ਵਾਰ ਪੰਜਾਬ ਕਿੰਗਜ਼ ਦੀ ਕਮਾਨ ਮਯੰਕ ਅਗਰਵਾਲ ਦੇ ਹੱਥਾਂ 'ਚ ਹੋਵੇਗੀ। ਪੰਜਾਬ ਕਿੰਗਜ਼ 27 ਮਾਰਚ ਤੋਂ ਬੈਂਗਲੁਰੂ ਦੇ ਖ਼ਿਲਾਫ ਮੈਚ ਖੇਡ ਕੇ ਆਈ. ਪੀ. ਐੱਲ. ਦੀ ਸ਼ੁਰੂਆਤ ਕਰੇਗੀ।
ਇਹ ਵੀ ਪੜ੍ਹੋ : BYJU'S ਦਾ ਵੱਡਾ ਕਾਰਨਾਮਾ, FIFA WC 2022 ਨੂੰ ਸਪਾਂਸਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ
ਪੰਜਾਬ ਕਿੰਗਜ਼ ਸ਼ਡਿਊਲ
- 27 ਮਾਰਚ, ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੰਜਿਰਜ਼ ਬੰਗਲੌਰ, ਸ਼ਾਮ 7:30 ਵਜੇ (ਡੀ. ਵਾਈ. ਪਾਟਿਲ ਸਟੇਡੀਅਮ), ਮੁੰਬਈ
- 1 ਅਪ੍ਰੈਲ, ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, ਸ਼ਾਮ 7:30 ਵਜੇ (ਵਾਨਖੇੜੇ ਸਟੇਡੀਅਮ), ਮੁੰਬਈ
- 3 ਅਪ੍ਰੈਲ, ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ, 7:30 ਵਜੇ (ਬ੍ਰੇਬੋਰਨ ਸਟੇਡੀਅਮ), ਮੁੰਬਈ
- 8 ਅਪ੍ਰੈਲ, ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਇਟੰਸ, ਸ਼ਾਮ 7:30 ਵਜੇ (ਬ੍ਰੇਬੋਰਨ ਸਟੇਡੀਅਮ), ਮੁੰਬਈ
- 13 ਅਪ੍ਰੈਲ, ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, ਸ਼ਾਮ 7:30 ਵਜੇ (ਐੱਮ. ਸੀ. ਏ. ਸਟੇਡੀਅਮ), ਪੁਣੇ
- 17 ਅਪ੍ਰੈਲ, ਪੰਜਾਬ ਕਿੰਗਜ਼ ਬਨਾਮ ਸਨਰਾਈਜਰਜ਼ ਹੈਦਰਾਬਾਦ, ਦੁਪਹਿਰ 3:30 ਵਜੇ (ਡੀ. ਵਾਈ. ਪਾਟਿਲ ਸਟੇਡੀਅਮ), ਮੁੰਬਈ
- 20 ਅਪ੍ਰੈਲ, ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ, ਸ਼ਾਮ 7:30 ਵਜੇ (ਐੱਮ. ਸੀ. ਏ. ਸਟੇਡੀਅਮ), ਪੁਣੇ
- 25 ਅਪ੍ਰੈਲ, ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼, ਸ਼ਾਮ 7:30 ਵਜੇ (ਵਾਨਖੇੜੇ ਸਟੇਡੀਅਮ), ਮੁੰਬਈ
- 29 ਅਪ੍ਰੈਲ, ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ, ਸ਼ਾਮ 7:30 ਵਜੇ (ਐੱਮ. ਸੀ. ਏ. ਸਟੇਡੀਅਮ), ਪੁਣੇ
- 3 ਮਈ, ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਇਟਨਸ, ਸ਼ਾਮ 7:30 ਵਜੇ, (ਡੀ. ਵਾਈ. ਪਾਟਿਲ ਸਟੇਡੀਅਮ), ਮੁੰਬਈ
- 7 ਮਈ, ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, ਦੁਪਹਿਰ 3:30 ਵਜੇ (ਵਾਨਖੇੜੇ ਸਟੇਡੀਅਮ), ਮੁੰਬਈ
- 13 ਮਈ, ਪੰਜਾਬ ਕਿੰਗਜ਼ ਬਨਾਮ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ ਸ਼ਾਮ 7:30 ਵਜੇ (ਬ੍ਰੇਬੋਰਨ ਸਟੇਡੀਅਮ), ਮੁੰਬਈ
- 16 ਮਈ, ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ, ਸ਼ਾਮ 7:30 ਵਜੇ (ਡੀਵਾਈ ਪਾਟਿਲ ਸਟੇਡੀਅਮ), ਮੁੰਬਈ
- 21 ਮਈ, ਪੰਜਾਬ ਕਿੰਗਜ਼ ਬਨਾਮ ਸਨਰਾਈਜਰਜ਼ ਹੈਦਰਾਬਾਦ, ਸ਼ਾਮ 7.30 ਵਜੇ (ਵਾਨਖੇੜੇ ਸਟੇਡੀਅਮ), ਮੁੰਬਈ
ਇਹ ਵੀ ਪੜ੍ਹੋ : IPL 'ਤੇ ਅੱਤਵਾਦੀ ਹਮਲੇ ਦੀ ਖ਼ਬਰ ! ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਨੇ ਦਿੱਤਾ ਇਹ ਬਿਆਨ
ਪੰਜਾਬ ਕਿੰਗਜ਼ ਦੀ ਪੂਰੀ ਟੀਮ
ਮਯੰਕ ਅਗਰਵਾਲ (ਕਪਤਾਨ), ਅਰਸ਼ਦੀਪ ਸਿੰਘ, ਸ਼ਿਖਰ ਧਵਨ, ਕਾਗਿਸੋ ਰਬਾਡਾ, ਜੌਨੀ ਬੇਅਰਸਟੋ, ਰਾਹੁਲ ਚਾਹਰ, ਲਿਆਮ ਲਿਵਿੰਗਸਟੋਨ, ਓਡੀਓਨ ਸਮਿੱਥ, ਸੰਦੀਪ ਸ਼ਰਮਾ, ਰਾਜ ਬਾਵਾ, ਹਰਪ੍ਰੀਤ ਬਰਾੜ, ਸਾਹਰੁਖ ਖ਼ਾਨ, ਜਿਤੇਸ਼ ਸ਼ਰਮਾ, ਪ੍ਰਭਸਿਮਰਨ ਸਿੰਘ, ਇਸ਼ਾਨ ਪੋਰੇਲ, ਰਿਸ਼ੀ ਧਵਨ, ਨਾਥਨ ਐਲਿਸ, ਅਥਰਵ ਟਾਂਡੇ, ਪ੍ਰੇਰਕ ਮਾਂਕਡ, ਭਾਨੁਕਾ ਰਾਜਪਕਸ਼ੇ, ਬੈਨੀ ਹਾਵੇਲ, ਵੈਭਵ ਅਰੋੜਾ, ਰਿਤਿਕ ਚੈਟਰਜੀ, ਬਲਤੇਜ ਢਾਂਡਾ, ਅੰਸ਼ ਪਟੇਲ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।