ਅੰਡਰ-20 ਏਸ਼ੀਆਈ ਕੱਪ ਕੁਆਲੀਫਾਇਰ ਲਈ ਭਾਰਤੀ ਟੀਮ ਦਾ ਐਲਾਨ

Saturday, Sep 21, 2024 - 01:36 PM (IST)

ਅੰਡਰ-20 ਏਸ਼ੀਆਈ ਕੱਪ ਕੁਆਲੀਫਾਇਰ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ- ਭਾਰਤ ਨੇ ਲਾਓਸ ਵਿੱਚ 25 ਤੋਂ 29 ਸਤੰਬਰ ਤੱਕ ਹੋਣ ਵਾਲੇ 2025 ਏਐੱਫਸੀ ਅੰਡਰ-20 ਏਸ਼ੀਆਈ ਕੱਪ ਕੁਆਲੀਫਾਇਰ ਲਈ 23 ਮੈਂਬਰੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੂੰ ਗਰੁੱਪ ਜੀ ਵਿੱਚ ਇਰਾਨ, ਮੰਗੋਲੀਆ ਅਤੇ ਲਾਓਸ ਦੇ ਨਾਲ ਰੱਖਿਆ ਗਿਆ ਹੈ।
ਭਾਰਤੀ ਅੰਡਰ-20 ਟੀਮ:
ਗੋਲਕੀਪਰ: ਦਿਵਯਜ ਧਵਲ ਠੱਕਰ, ਸਾਹਿਲ, ਪ੍ਰੀਆਂਸ਼ ਦੁਬੇ
ਡਿਫੈਂਡਰ: ਪਰਮਵੀਰ, ਐੱਲ ਹੇਮਬਾ ਮੀਤਾਈ, ਐਂਗਬਮ ਸੂਰਜਕੁਮਾਰ ਸਿੰਘ, ਮਾਲੇਮਗੰਬਾ ਸਿੰਘ, ਧਨਜੀਤ ਅਸ਼ਾਂਗਬਮ, ਮਨਬੀਰ ਬਾਸੁਮੰਤਰੀ, ਥਾਮਸ ਚੇਰੀਅਨ, ਸੋਨਮ ਟੀ ਐੱਲ
ਮਿਡਫੀਲਡਰ: ਮਨਜੋਤ ਸਿੰਘ ਧਾਮੀ, ਵੀ ਗੁਇਟੇ, ਆਕਾਸ਼ ਟਿਰਕੀ, ਐਬਿੰਦਾਸ ਯੇਸੁਦਾਸਨ, ਈਸ਼ਾਨ ਸਿਸੋਦੀਆ, ਐੱਮ ਕਿਪਜੇਨ
ਫਾਰਵਰਡ : ਕੈਲਵਿਨ ਸਿੰਘ ਟੀ, ਕੋਰੋਉ ਸਿੰਘ ਟੀ, ਮੋਨੀਰੂਲ ਮੋੱਲਾ, ਟੀ ਗਾਂਗਟੇ, ਨਾਓਬਾ ਮੀਤੇਈ ਪੀ, ਜੀ ਗੋਯਾਰੀ
ਮੁੱਖ ਕੋਚ: ਰੰਜਨ ਚੌਧਰੀ
ਪ੍ਰੋਗਰਾਮ :
ਭਾਰਤ ਬਨਾਮ ਮੰਗੋਲੀਆ (25 ਸਤੰਬਰ)
ਭਾਰਤ ਬਨਾਮ ਇਰਾਨ (27 ਸਤੰਬਰ)
ਭਾਰਤ ਬਨਾਮ ਲਾਓਸ (29 ਸਤੰਬਰ)


author

Aarti dhillon

Content Editor

Related News