ਰੋਹਿਤ ਤੋਂ ਅੱਗੇ ਨਿਕਲੇ ਭਾਰਤੀ ਕਪਤਾਨ ਕੋਹਲੀ, 2 ਵੱਡੇ ਰਿਕਾਰਡ ਕੀਤੇ ਆਪਣੇ ਨਾਂ

09/18/2019 11:30:28 PM

ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਮੋਹਾਲੀ 'ਚ ਖੇਡੇ ਗਏ ਮੈਚ ਦੇ ਦੌਰਾਨ 52 ਗੇਂਦਾਂ 'ਚ 72 ਦੌੜਾਂ ਬਣਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਨਾਲ ਹੀ ਨਾਲ ਟੀ-20 ਅੰਤਰਰਾਸ਼ਟਰੀ ਦੇ 2 ਵੱਡੇ ਰਿਕਾਰਡ ਵੀ ਆਪਣੇ ਨਾਂ ਕਰ ਲਏ। ਵਿਰਾਟ ਕੋਹਲੀ ਤੋਂ ਪਹਿਲਾਂ ਇਹ ਵੱਡੇ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਸੀ ਪਰ ਕੋਹਲੀ ਨੇ 72 ਦੌੜਾਂ ਬਣਾਉਂਦੇ ਹੀ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਤੇ ਸਭ ਤੋਂ ਜ਼ਿਆਦਾ 50+ ਸਕੋਰ ਬਣਾਉਣ ਦੇ ਮਾਮਲੇ 'ਚ ਰਿਕਾਰਡ ਵੀ ਆਪਣੇ ਨਾਂ ਕਰ ਲਿਆ।

PunjabKesari
ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ 50+ ਸਕੋਰ
22 ਵਿਰਾਟ ਕੋਹਲੀ
21 ਰੋਹਿਤ ਸ਼ਰਮਾ
16 ਮਾਰਟਿਨ ਗੁਪਟਿਲ
165 ਬ੍ਰੇਂਡਨ ਮੈਕੁਲਮ/ਕ੍ਰਿਸ ਗੇਲ
14 ਤਿਲਕਰਤਨੇ ਦਿਲਸ਼ਾਨ

PunjabKesari
ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਦੌੜਾਂ
2440 ਵਿਰਾਟ ਕੋਹਲੀ
2434 ਰੋਹਿਤ ਸ਼ਰਮਾ
2283 ਮਾਰਟਿਨ ਗੁਪਟਿਲ
2263 ਸ਼ੋਏਬ ਮਲਿਕ
2140 ਬ੍ਰੇਂਡਨ ਮੈਕੁਲਮ

PunjabKesari
ਚੌਕਿਆਂ ਦੇ ਮਾਮਲੇ 'ਚ ਵੀ ਨੰਬਰ ਇਕ
234 ਵਿਰਾਟ ਕੋਹਲੀ
223 ਤਿਲਕਰਤਨੇ ਦਿਲਸ਼ਾਨ
218 ਬ੍ਰੇਂਡਨ ਮੈਕੁਲਮ
215 ਰੋਹਿਤ ਸ਼ਰਮਾ
201 ਮਾਰਟਿਨ ਗੁਪਟਿਲ


Gurdeep Singh

Content Editor

Related News