ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸਾਂਝੀ ਕੀਤੀ ਦਿਲਕਸ਼ ਵੀਡੀਓ, ਲੋਕਾਂ ਨੇ ਕਿਹਾ- ਕੀ ਮਾਰ ਹੀ ਸੁੱਟੋਗੇ

Tuesday, Aug 04, 2020 - 11:07 AM (IST)

ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸਾਂਝੀ ਕੀਤੀ ਦਿਲਕਸ਼ ਵੀਡੀਓ, ਲੋਕਾਂ ਨੇ ਕਿਹਾ- ਕੀ ਮਾਰ ਹੀ ਸੁੱਟੋਗੇ

ਸਪੋਰਟਸ ਡੈਕਸ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਆਏ ਦਿਨ ਕੋਈ ਨਾ ਕੋਈ ਫੋਟੋ ਜਾਂ ਵੀਡੀਓ ਸ਼ੇਅਰ ਕਰਦੇ ਹੀ ਰਹਿੰਦੇ ਹਨ। ਹੁਣ ਹਸੀਨ ਜਹਾਂ ਨੇ ਇਕ ਵਾਰ ਫਿਰ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਦੇ ਹੋਏ ਕਿਹਾ ਕਿ 'ਕੀ ਮਾਰ ਹੀ ਸੁੱਟੋਗੇ। 

ਇਹ ਵੀ ਪੜ੍ਹੋਂ: ਹਵਸ ਦੇ ਭੁੱਖੇ ਵਿਅਕਤੀ ਦੀ ਦਰਿੰਦਗੀ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ
PunjabKesari

ਹਸੀਨ ਜਹਾਂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਖਾਲੀ ਸਮੇਂ 'ਚ ਸੈਲਫ਼ੀ ਦਾ ਮਜ਼ਾ। ਇਸ ਵੀਡੀਓ 'ਚ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਕਈ ਸਾਰੇ ਸੈਲਫ਼ੀ ਕਲਿੱਕ ਕੀਤੇ। ਉਨ੍ਹਾਂ ਦੀ ਇਹ ਵੀਡੀਓ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਇਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਜੋ ਪਤੀ ਦੀ ਨਹੀਂ ਹੋਈ ਉਹ ਹੋਰ ਕਿਸੇ ਦੀ ਵੀ ਨਹੀਂ ਹੋ ਸਕਦੀ। ਦੂਜੇ ਪ੍ਰਸ਼ੰਸਕ ਨੇ ਲਿਖਿਆ ਤੁਸੀਂ ਬਹੁਤ ਕਿਊਂਟ ਹੋ। ਤੀਸਰੇ ਨੇ ਲਿਖਿਆ ਮੁਹੰਮਦ ਸ਼ਮੀ ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਦੋਵੇਂ ਮਿਲਣਾ ਚਾਹੁੰਦੇ ਹਨ ਜ਼ਰੂਰਤ ਹੈ ਕਿਸੇ ਇਕ ਵਿਚੋਲੇ ਦੀ। ਕੋਈ ਮਦਦ ਕਰ ਦੋ। 

ਇਹ ਵੀ ਪੜ੍ਹੋਂ: ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਲੰਗਾਹ ਨੇ ਕੀਤਾ ਅੰਮ੍ਰਿਤ ਪਾਨ, SGPC ਦੇ 3 ਮੁਲਾਜ਼ਮ ਮੁਅੱਤਲ
 

 
 
 
 
 
 
 
 
 
 
 
 
 
 
 

A post shared by hasin jahan (@hasinjahanofficial) on

 

ਦੱਸ ਦੇਈਏ ਕਿ 2018 'ਚ ਸ਼ਮੀ ਅਤੇ ਹਸੀਨ ਜਹਾਂ ਵਿਚਕਾਰ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਹਸੀਨ ਜਹਾਂ ਨੇ ਸ਼ਮੀ ਦੇ ਖਿਲ਼ਾਫ਼ ਘਰੇਲੂ ਹਿੰਸਾ ਸਮੇਤ ਹੋਰ ਵੀ ਕਈ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਨੇ ਕਿਹਾ ਕਿ ਸ਼ਮੀ ਦਾ ਪਰਿਵਾਰ ਉਸ ਨੂੰ ਜਾਨ ਤੋਂ ਮਾਰਨਾ ਚਾਹੁੰਦਾ ਹੈ। ਇਸ ਦੇ ਨਾਲ ਹਸੀਨ ਨੇ ਸ਼ਮੀ 'ਤੇ ਦੂਜੀਆਂ ਜਨਾਨੀਆਂ ਨਾਲ ਸਬੰਧ ਹੋਣ ਦੇ ਵੀ ਦੋਸ਼ ਲਗਾਏ ਸਨ ਅਤੇ ਕੁਝ ਚੈਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ। ਫ਼ਿਲਹਾਲ ਦੋਵੇਂ ਅਲੱਗ ਰਹਿ ਰਹੇ ਹਨ।   

ਇਹ ਵੀ ਪੜ੍ਹੋਂ: ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ


author

Baljeet Kaur

Content Editor

Related News