ਭਾਰਤੀ ਕੁਰਾਸ਼ ਖਿਡਾਰੀ ਯਸ਼ ਕੁਮਾਰ ਚੌਹਾਨ ਡੋਪ ਟੈਸਟ ’ਚ ਫੇਲ

Sunday, Oct 04, 2026 - 10:31 AM (IST)

ਭਾਰਤੀ ਕੁਰਾਸ਼ ਖਿਡਾਰੀ ਯਸ਼ ਕੁਮਾਰ ਚੌਹਾਨ ਡੋਪ ਟੈਸਟ ’ਚ ਫੇਲ

ਸਪੋਰਟਸ ਡੈਸਕ- ਭਾਰਤੀ ਕੁਰਾਸ਼ ਖਿਡਾਰੀ ਯਸ਼ ਕੁਮਾਰ ਚੌਹਾਨ ਏਸ਼ੀਆਈ ਖੇਡਾਂ ’ਚ 27 ਸਤੰਬਰ ਨੂੰ ਪ੍ਰਤੀਯੋਗਿਤਾ ਦੌਰਾਨ ਲਏ ਗਏ ਨਮੂਨੇ ’ਚ ਕਈ ਪਾਬੰਦੀਸ਼ੁਦਾ ਪਦਾਰਥਾਂ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਸ ਨੂੰ ਤੁਰੰਤ ਪ੍ਰਭਾਵ ਤੋਂ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। 24 ਸਾਲ ਦੇ ਚੌਹਾਨ ਦੇ ਨਮੂਨਿਆਂ ’ਚ 3 ਪਾਬੰਦੀਸ਼ੁਦਾ ਪਦਾਰਥਾਂ ਦੇ ਅੰਸ਼ ਪਾਏ ਗਏ ਹਨ।


author

Tarsem Singh

Content Editor

Related News