ਚੀਨੀ ਤਾਈਪੈ ''ਚ ਏਸ਼ੀਆ ਰਗਬੀ ਚੈਂਪੀਅਨਸ਼ਿਪ ''ਚ ਹਿੱਸਾ ਲਵੇਗਾ ਭਾਰਤ

11/14/2017 2:23:50 PM

ਮੁੰਬਈ, (ਬਿਊਰੋ)— ਭਾਰਤੀ ਪੁਰਸ਼ ਰਗਬੀ ਟੀਮ ਤਾਈਵਾਨ 'ਚ 15 ਤੋਂ 18 ਨਵੰਬਰ ਤੱਕ ਹੋਣ ਵਾਲੀ ਏਸ਼ੀਆ ਰਗਬੀ ਚੈਂਪੀਅਨਸ਼ਿਪ ਡਿਵੀਜ਼ਨ ਟੂ ਰਗਬੀ 16 'ਚ ਹਿੱਸਾ ਲਵੇਗੀ। ਭਾਰਤੀ ਟੀਮ ਭਾਰਤੀ ਰਗਬੀ ਫੁੱਟਬਾਲ ਸੰਘ ਦੀ ਦੇਖਰੇਖ 'ਚ ਇਹ ਟੂਰਨਾਮੈਂਟ ਖੇਡੇਗੀ। ਇਸ 'ਚ ਮੇਜ਼ਬਾਨ ਚੀਨੀ ਤਾਈਪੈ, ਥਾਈਲੈਂਡ, ਭਾਰਤ ਅਤੇ ਸਿੰਗਾਪੁਰ ਖਿਤਾਬ ਲਈ ਭਿੜਨਗੇ।


Related News