ਭਾਰਤ ''ਚ ਸੜਕ ਸੁਰੱਖਿਆ ਪ੍ਰਤੀ ਚੌਕਸ ਰਹਿਣਾ ਜ਼ਰੂਰੀ : ਬਲੈਕ
Tuesday, Dec 03, 2019 - 12:54 AM (IST)

ਮੁੰਬਈ— ਵਿਸ਼ਵ ਤੇ ਓਲੰਪਿਕ ਸੋਨ ਤਮਗਾ ਜੇਤੂ ਜਮੈਕਾ ਦੇ ਯੋਹਾਨ ਬਲੈਕ ਨੇ ਕਿਹਾ ਕਿ ਭਾਰਤ ਵਿਚ ਹਰ ਸਾਲ ਵਿਚ 1,50,000 ਤੋਂ ਵੱਧ ਲੋਕਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋਣਾ ਬਹੁਤ ਮੰਦਭਾਗਾ ਹੈ, ਇਸ ਲਈ ਲੜਕ ਸੁਰੱਖਿਆ ਪ੍ਰਤੀ ਜਾਗਰਕੂਤਾ ਵਧਾਉਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਤੇਜ਼ ਦੌੜਾਕਾਂ ਵਿਚੋਂ ਇਕ ਜਮੈਕਾ ਦਾ ਯੋਹਾਨ ਬਲੈਕ ਰੋਡ ਸੈਫਟੀ ਵਰਲਡ ਸੀਰੀਜ਼ ਟੀ-20 ਕ੍ਰਿਕਟ ਪ੍ਰਤੀਯੋਗਿਤਾ ਦੀ ਪ੍ਰਮੋਸ਼ਨ ਲਈ ਭਾਰਤ ਆਇਆ ਹੋਇਆ ਹੈ। ਇਸ ਤੋਂ ਪਹਿਲਾਂ ਰੂਟ ਨੇ ਆਪਣੇ ਸੈਂਕੜੇ ਨੂੰ ਦੋਹਰੇ ਸੈਂਕੜੇ ਵਿਚ ਬਦਲਿਆ ਤੇ ਕੁਲ 441 ਗੇਂਦਾਂ ਵਿਚ 22 ਚੌਕੇ ਤੇ 1 ਛੱਕਾ ਲਾ ਕੇ 226 ਦੌੜਾਂ ਬਣਾਈਆਂ। ਰੂਟ ਦਾ ਇਹ ਕਰੀਅਰ ਦਾ ਤੀਜਾ ਦੋਹਰਾ ਸੈਂਕੜਾ ਹੈ ਤੇ ਗੇਂਦਾਂ ਦੇ ਲਿਹਾਜ਼ ਨਾਲ ਸਭ ਤੋਂ ਲੰਬੀ ਪਾਰੀ ਹੈ।