ਅੱਜ ਹੋਵੇਗਾ ਇੰਡੀਅਨ ਸੁਪਰ ਲੀਗ ਦੀਆਂ ਨਵੀਆਂ ਟੀਮਾਂ ਦਾ ਐਨਾਲ

06/12/2017 12:48:14 AM

ਨਵੀਂ ਦਿੱਲੀ— ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਪ੍ਰਬੰਧਕ ਸੰਸਥਾ- ਫੁੱਟਬਾਲ ਸਪੋਰਟਜ਼ ਲਿਮਟਿਡ (ਐੱਫ.ਐੱਸ.ਡੀ.ਐੱਲ.) ਟੂਰਨਾਮੈਂਟ ਦੇ ਲਈ ਨਵੀਆਂ ਟੀਮਾਂ ਦੀ ਨਿਲਾਮੀ 'ਚ ਜਿੱਤਣ ਵਾਲਿਆਂ ਦਾ ਐਲਾਨ ਸੋਮਵਾਰ ਨੂੰ ਕਰਨ ਜਾ ਰਿਹਾ ਹੈ, ਨਿਲਾਮੀ ਜਿੱਤਣ ਵਾਲੀਆਂ ਟੀਮਾਂ ਨੂੰ ਲੀਗ ਦੇ 2017-18 ਸੈਸ਼ਨ 'ਚ ਹਿੱਸਾ ਲੈਣ ਦਾ ਮੌਕਾ ਮਿਲੇਗਾ।


Related News