ਭਾਰਤ ਦੀ 23 ਮੈਂਬਰੀ ਟੀਮ ਰਾਸ਼ਟਰਮੰਡਲ ਪਾਵਰਲਿਫਟਿੰਗ ਚੈਂਪੀਅਨਸ਼ਿਪ ''ਚ ਹਿੱਸਾ ਲਵੇਗੀ

09/06/2017 4:30:16 PM

ਨਵੀਂ ਦਿੱਲੀ— ਭਾਰਤ ਦੀ 23 ਮੈਂਬਰੀ ਟੀਮ ਸਨੀਵਾਰ ਨੂੰ ਦੱਖਣੀ ਅਫਰੀਕਾ ਰਵਾਨਾ ਹੋਵੇਗੀ। ਜਿੱਥੇ ਉਸ ਨੂੰ ਪੋਟਚੇਫਸਟਰੂਮ 'ਚ 10 ਤੋਂ 17 ਸਤੰਬਰ ਤੱਕ ਰਾਸ਼ਟਰਮੰਡਲ ਪਾਵਰਲਿਫਟਿੰਗ ਅਤੇ ਬੈਂਚਪ੍ਰੈੱਸ ਚੈਂਪੀਅਨਸ਼ਿਪ 'ਚ ਹਿੱਸਾ ਲੈਣਾ ਹੈ। ਭਾਰਤੀ ਪਾਵਰਲਿਫਟਿੰਗ ਮਹਾਸੰਘ ਨੇ ਬਿਆਨ 'ਚ ਕਿਹਾ, ''ਭਾਰਤੀ ਟੀਮ 9 ਸਤੰਬਰ ਨੂੰ ਤੜਕੇ ਮੁੰਬਈ ਤੋਂ ਦੱਖਣੀ ਅਫਰੀਕਾ ਦੇ ਲਈ ਰਵਾਨਾ ਹੋਵੇਗੀ ਅਤੇ ਪ੍ਰਤੀਯੋਗਿਤਾ ਖਤਮ ਹੋਣ ਦੇ ਬਾਅਦ 19 ਸਤੰਬਰ 2017 ਨੂੰ ਮੁੰਬਈ ਪਰਤੇਗੀ।  

ਟੀਮ ਇਸ ਤਰ੍ਹਾਂ ਹੈ :-
ਅਬ੍ਰਾਹਮ ਵੀਨੂੰ, ਜਸਮੀਤ ਸਿੰਘ, ਕੁਣਾਲ ਤਨੇਜਾ, ਨਿਧੀ ਚੱਡਾ, ਯੋਗੇਸ਼, ਅੰਕਿਤ ਕਾਥਰੀ, ਊਸ਼ਾ, ਮੋਹਿਤ ਸੂਰੀ, ਜਾਵੇਦ ਮਹਿਤਾ, ਰਾਮ ਪ੍ਰਕਾਸ਼, ਅਜਬ ਸਿੰਘ, ਸ਼ਵੇਤਾ ਸਾਹਨੀ, ਨੀਰਜ ਚਾਵਲਾ, ਕਪਿਲ ਗੋਗੀਆ ਚੁਗ, ਇਤੀ ਸਹਿਗਲ, ਹੁਦਾਬੀਆ ਖਾਨ, ਇੰਦਰਜੀਤ, ਅਰਚਨਾ ਜੈਨ, ਮੋਹਨ ਦੱਤ ਸ਼ਰਮਾ, ਰਾਜੀਵ ਸ਼ਰਮਾ, ਸਤਪਾਲ, ਆਨੰਦ ਐੱਸ. ਮੰਦੀਆ ਅਤੇ ਪ੍ਰਦੀਪ ਮਲਿਕ।


Related News