IND v SA : ਸਾਹਮਣੇ ਆਈ ਟਾਪ 5 ਬੱਲੇਬਾਜ਼ਾਂ, ਗੇਂਦਬਾਜ਼ਾਂ ਤੇ ਸਰਵਸ੍ਰੇਸ਼ਠ ਔਸਤ ਦੀ ਲਿਸਟ

10/22/2019 9:12:17 PM

ਜਲੰਧਰ— ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ 'ਤੇ ਕਲੀਨ ਸਵੀਪ ਕਰਨ 'ਚ ਬੱਲੇਬਾਜ਼ਾਂ ਤੋਂ ਇਲਾਵਾ ਗੇਂਦਬਾਜ਼ਾਂ ਨੇ ਵੀ ਅਹਿਮ ਯੋਗਦਾਨ ਦਿੱਤਾ। ਬੱਲੇ 'ਚ ਜਿੱਥੇ ਮਯੰਕ ਤੇ ਰੋਹਿਤ ਨੇ ਭਾਰਤੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੇ ਕੇ ਦੱਖਣੀ ਅਫਰੀਕਾ 'ਤੇ ਦਬਾਅ ਬਣਾਇਆ ਤਾਂ ਨਾਲ ਹੀ ਗੇਂਦਬਾਜ਼ੀ 'ਚ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਸਪਿਨ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਉੱਠਣ ਨਹੀਂ ਦਿੱਤਾ। ਆਓ ਜਾਣਦੇ ਹਾਂ ਕਿ ਪੂਰੀ ਸੀਰੀਜ਼ ਦੇ ਦੌਰਾਨ ਟਾਪ ਦੇ ਬੱਲੇਬਾਜ਼, ਗੇਂਦਬਾਜ਼ ਕੌਣ ਰਹੇ।
ਸੀਰੀਜ਼ ਦੇ ਟਾਪ 5 ਬੱਲੇਬਾਜ਼

PunjabKesari
ਰੋਹਿਤ ਸ਼ਰਮਾ 4 ਪਾਰੀਆਂ, 529 ਦੌੜਾਂ 77.45 ਸਟਰਾਈਕ ਰੇਟ
ਮਯੰਕ ਅਗਰਵਾਲ 4 ਪਾਰੀਆਂ, 340 ਦੌੜਾਂ 55.19 ਸਟਰਾਈਕ ਰੇਟ
ਵਿਰਾਟ ਕੋਹਲੀ 4 ਪਾਰੀਆਂ, 317 ਦੌੜਾਂ, 74.94 ਸਟਰਾਈਕ ਰੇਟ
ਡੀਨ ਐਲਗਰ 6 ਪਾਰੀਆਂ, 232 ਦੌੜਾਂ, 55.37 ਸਟਰਾਈਕ ਰੇਟ
ਅਜਿੰਕਯ ਰਹਾਣੇ 4 ਮੈਚ, 216 ਦੌੜਾਂ, 51.43 ਸਟਰਾਈਕ ਰੇਟ
ਸੀਰੀਜ਼ ਦੇ ਟਾਪ 5 ਗੇਂਦਬਾਜ਼
ਰਵੀ ਚੰਦਰਨ ਅਸ਼ਵਿਨ- 3 ਮੈਚ, 15 ਵਿਕਟਾਂ
ਮੁਹੰਮਦ ਸ਼ਮੀ- 3 ਮੈਚ, 13 ਵਿਕਟਾਂ
ਰਵਿੰਦਰ ਜਡੇਜਾ- 3 ਮੈਚ, 13 ਵਿਕਟਾਂ
ਉਮੇਸ਼ ਯਾਦਵ- 2 ਮੈਚ, 11 ਵਿਕਟਾਂ
ਕਾਸੀਗੋ ਰਬਾਡਾ- 3 ਮੈਚ, 7 ਵਿਕਟਾਂ
ਸਭ ਤੋਂ ਜ਼ਿਆਦਾ ਸੈਂਕੜੇ

PunjabKesari
3 ਰੋਹਿਤ ਸ਼ਰਮਾ
2 ਮਯੰਕ ਅਗਰਵਾਲ
1 ਵਿਰਾਟ ਕੋਹਲੀ
1 ਡੀਨ ਐਲਗਰ
1 ਅਜਿੰਕਯ ਰਹਾਣੇ
1 ਕਵਿੰਟਨ ਡਿ ਕਾਕ
ਸਭ ਤੋਂ ਜ਼ਿਆਦਾ ਔਸਤ

PunjabKesari
158.50 ਵਿਰਾਟ ਕੋਹਲੀ
132.25 ਰੋਹਿਤ ਸਰਮਾ
85.00 ਮਯੰਕ ਅਗਰਵਾਲ
72.00 ਅਜਿੰਕਯ ਰਹਾਣੇ
70.67 ਰਵਿੰਦਰ ਜਡੇਜਾ
ਸਭ ਤੋਂ ਜ਼ਿਆਦਾ ਛੱਕੇ
19 ਰੋਹਿਤ ਸ਼ਰਮਾ
8 ਮਯੰਕ ਅਗਰਵਾਲ
6 ਰਵਿੰਦਰ ਜਡੇਜਾ
4 ਡੀਨ ਐਲਗਰ
3 ਵਿਰਾਟ ਕੋਹਲੀ


Gurdeep Singh

Content Editor

Related News