ਪ੍ਰੋਫੈਸ਼ਨਲ ਮੁੱਕੇਬਾਜ਼ੀ ''ਚ ਵਿਜੇਂਦਰ ਸਿੰਘ ਨੇ ਕੀਤੀ ਜਿੱਤ ਨਾਲ ਸ਼ੁਰੂਆਤ

Sunday, Oct 11, 2015 - 08:22 AM (IST)

ਪ੍ਰੋਫੈਸ਼ਨਲ ਮੁੱਕੇਬਾਜ਼ੀ ''ਚ ਵਿਜੇਂਦਰ ਸਿੰਘ ਨੇ ਕੀਤੀ ਜਿੱਤ ਨਾਲ ਸ਼ੁਰੂਆਤ

ਨਵੀਂ ਦਿੱਲੀ - ਭਾਰਤ ਦੇ ਸੁਪਰ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਪ੍ਰੋ ਮੁੱਕੇਬਾਜ਼ੀ ''ਚ ਜੇਤੂ ਸ਼ੁਰੂਆਤ ਕਰਦਿਆਂ ਬ੍ਰਿਟੇਨ ਦੇ ਸੋਨੀ ਵਹੀਟਿੰਗ ਨੂੰ ਆਪਣੇ ਜ਼ਬਰਦਸਤ ਪੰਚਾਂ ਨਾਲ ਨਾਕਆਊਟ ਕਰ ਦਿੱਤਾ। ਵਿਜੇਂਦਰ ਦਾ ਜਿਥੇ ਇਹ ਪਹਿਲਾ ਪ੍ਰੋ ਮੁਕਾਬਲਾ ਸੀ, ਉਥੇ ਹੀ ਉਸ ਦੇ ਵਿਰੋਧੀ ਨੂੰ ਪ੍ਰੋ ਮੁੱਕੇਬਾਜ਼ੀ ਦਾ ਖਾਸਾ ਅਨੁਭਵ ਸੀ ਪਰ ਓਲੰਪਿਕ ਕਾਂਸੀ ਮੈਡਲ ਜੇਤੂ ਭਾਰਤੀ ਮੁੱਕੇਬਾਜ਼ ਨੇ ਇਕ ਅਨੁਭਵੀ ਬਾਕਸਰ ਵਾਂਗ ਬ੍ਰਿਟਿਸ਼ ਮੁੱਕੇਬਾਜ਼ ਨੂੰ ਕਰੀਬ 20 ਮਿੰਟਾਂ ''ਚ ਹੀ ਧੋ ਦਿੱਤਾ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News