ਕੇਨਰਸ ਕੱਪ ਸ਼ਤਰੰਜ ਦੇ 5ਵੇਂ ਦੌਰ ''ਚ ਜਿੱਤੀ ਹੰਪੀ, ਹਰਿਕਾ ਮਿਲੀ ਹਾਰ

Wednesday, Feb 12, 2020 - 01:56 PM (IST)

ਕੇਨਰਸ ਕੱਪ ਸ਼ਤਰੰਜ ਦੇ 5ਵੇਂ ਦੌਰ ''ਚ ਜਿੱਤੀ ਹੰਪੀ, ਹਰਿਕਾ ਮਿਲੀ ਹਾਰ

ਸਪੋਰਟਸ ਡੈਸਕ— ਭਾਰਤੀ ਖਿਡਾਰੀਆਂ ਨੇ ਕੇਨਰਸ ਕੱਪ ਸ਼ਤਰੰਜ ਦੇ 5ਵੇਂ ਦੌਰ 'ਚ ਮਿਲਿਆ ਜੁਲਿਆ ਪ੍ਰਦਰਸ਼ਨ ਕੀਤਾ ਜਦੋਂ ਕੋਨੇਰੂ ਹੰਪੀ ਜਿੱਤ ਗਈ ਪਰ ਡੀ ਹਰਿਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੰਪੀ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਨਾਨਾ ਜਾਗਨਿਜੇ ਨੂੰ ਹਰਾਇਆ। ਹੰਪੀ ਪਹਿਲੇ ਦੌਰ 'ਚ ਮਿਲੀ ਜਿੱਤ ਤੋਂ ਬਾਅਦ ਦੂਜੇ ਦੌਰ 'ਚ ਹਾਰ ਗਈ ਸੀ ਜਦ ਕਿ ਤੀਜੇ ਅਤੇ ਚੌਥੇ ਦੌਰ 'ਚ ਡਰਾਅ ਖੇਡਿਆ। ਹੁਣ ਉਹ ਪੰਜਵੇਂ ਦੌਰ 'ਚ ਤਿੰਨ ਅੰਕ ਲੈ ਕੇ ਦੂਜੇ ਸਥਾਨ 'ਤੇ ਹੈ।PunjabKesari


Related News