ਇਸ ਹੌਟ ਅੰਦਾਜ਼ ਨਾਲ ਸਾਕਸ਼ੀ ਧੋਨੀ ਨੇ ਕੀਤੀ ਇੰਸਟਾਗ੍ਰਾਮ ''ਤੇ ਐਂਟਰੀ (ਤਸਵੀਰਾਂ)

Saturday, Mar 26, 2016 - 12:43 PM (IST)

 ਇਸ ਹੌਟ ਅੰਦਾਜ਼ ਨਾਲ ਸਾਕਸ਼ੀ ਧੋਨੀ ਨੇ ਕੀਤੀ ਇੰਸਟਾਗ੍ਰਾਮ ''ਤੇ ਐਂਟਰੀ (ਤਸਵੀਰਾਂ)

ਨਵੀਂ ਦਿੱਲੀ—ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸ਼ਾਕਸ਼ੀ ਜੋ ਹਮੇਸ਼ਾ ਹੀ ਸੋਸ਼ਲ ਮੀਡੀਆ ਟਵਿੱਟਰ ''ਤੇ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਲਈ ਕਈ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਹਾਲ ਹੀ ''ਚ ਸਾਕਸ਼ੀ ਨੇ ਸੋਸ਼ਲ ਸਾਈਟ ਇੰਸਟਾਗ੍ਰਾਮ ''ਤੇ ਵੀ ਡੈਬਿਊ ਕੀਤਾ ਹੈ। ਡੈਬਿਊ ਕਰਦੇ ਹੀ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ''ਚ ਸਾਕਸ਼ੀ ਨੇ ਸਕਿੰਨ ਅਤੇ ਬਲੈਕ ਕਲਰ ਦਾ ਗਾਊਨ ਪਹਿਣਿਆ ਹੋਇਆ ਹੈ। ਇਸ ਡਰੈੱਸ ''ਚ ਉਹ ਕਾਫੀ ਖੂਬਸੂਰਤ ਅਤੇ ਹੌਟ ਨਜ਼ਰ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸਾਕਸ਼ੀ ਇਸ ਡਰੈੱਸ ''ਚ ਹਰਭਜਨ ਸਿੰਘ ਦੀ ਰਿਸੈਪਸ਼ਨ ''ਚ ਨਜ਼ਰ ਆਈ ਸੀ ਅਤੇ ਉਸ ਸਮੇਂ ਵੀ ਇਹ ਫੋਟੋ ਸਾਹਮਣੇ ਆਈ ਸੀ। ਫੈਨਜ਼ ਦੇ ਰਾਹੀਂ ਇਹ ਫੋਟੋ ਜ਼ਿਆਦਾ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ।


Related News