ਟੈਨਿਸ ਜਗਤ ਯੂਜੀਨ ਨੇ 25ਵੇਂ ਜਨਮਦਿਨ ''ਤੇ ਸ਼ੇਅਰ ਕੀਤੀ ਹੌਟ ਤਸਵੀਰ

Wednesday, Feb 27, 2019 - 01:58 AM (IST)

ਟੈਨਿਸ ਜਗਤ ਯੂਜੀਨ ਨੇ 25ਵੇਂ ਜਨਮਦਿਨ ''ਤੇ ਸ਼ੇਅਰ ਕੀਤੀ ਹੌਟ ਤਸਵੀਰ

ਜਲੰਧਰ— ਟੈਨਿਸ ਜਗਤ ਦੀ ਸਭ ਤੋਂ ਸੁੰਦਰ ਖਿਡਾਰਨਾਂ 'ਚੋਂ ਇਕ ਯੂਜੀਨ ਬੂਚਰਡ ਨੇ ਆਪਣੇ 25ਵੇਂ ਜਨਮਦਿਨ 'ਤੇ ਆਪਣੇ ਫੈਨਸ ਲਈ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ। ਯੂਜੀਨ ਨੇ ਪੋਸਟ ਦੇ ਨਾਲ ਲਿਖਿਆ ਹੈ ਤੇ ਫਾਈਨਲ 'ਚ 25 ਨੂੰ 25 ਸਾਲ ਦੀ ਹੋ ਗਈ । My ‘golden year’. Sh*t better happen. ਯੂਜੀਨ ਵਲੋਂ ਇਹ ਹੌਟ ਤਸਵੀਰ ਸ਼ੇਅਰ ਕਰਦਿਆ ਹੀ ਇੰਸਟਾਗ੍ਰਾਮ 'ਤੇ ਪਹਿਲੇ 13 ਘੰਟਿਆਂ 'ਚ ਹੀ ਉਸ ਨੂੰ ਸਵਾ ਲੱਖ ਲੋਕਾਂ ਨੇ ਲਾਈਕ ਕਰ ਦਿੱਤਾ ਸੀ। ਇਸ ਤੋਂ ਇਲਾਵਾ ਫੈਨਸ ਨੇ ਜਨਮਦਿਨ 'ਤੇ ਯੂਜੀਨ ਦੇ ਵਲੋਂ ਕੰਪਲੀਮੇਂਟ੍ਰਸ ਦਿੱਤੇ। 
ਟੈਨਿਸ ਜਗਤ ਦੀ ਹੌਚ ਟੈਨਿਸ ਖਿਡਾਰਨ ਹੈ ਯੂਜੀਨ ਬੂਚਰਡ, ਦੇਖੋ ਤਸਵੀਰਾਂ—

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari
ਯੂਜੀਨ ਦੇ ਜ਼ਿਆਦਾਤਰ ਫੈਨਸ ਨੇ ਉਸਦੀ ਤਸਵੀਰਾਂ ਨੂੰ ਪਸੰਦ ਕਰਦੇ ਹੋਏ ਉਸ ਨੂੰ ਟੈਨਿਸ ਜਗਤ ਦੀ ਸਦਾਬਹਾਰ ਸਭ ਤੋਂ ਹੌਟ ਖਿਡਾਰਨਾਂ 'ਚੋਂ ਇਕ ਮੰਨਿਆ ਹੈ। ਜਾਰਜ ਨਾਂ ਦੇ ਇਕ ਪ੍ਰਸ਼ੰਸਕ ਨੇ ਤਾਂ ਯੂਜੀਨ ਦੀ ਸ਼ਲਾਘਾ 'ਚ ਰੋਸਟੇਡ ਸਟਾਬੇਰੀ ਤੇ ਕ੍ਰੀਮ ਪਾਈ ਬਣਾਉਣ ਦੀ ਵਿਧੀ ਹੀ ਪੋਸਟ ਕਰ ਦਿੱਤੀ। ਜਾਰਜ ਦੀ ਉਸ ਪੋਸਟ ਨੂੰ ਕਈ ਲੋਕਾਂ ਨੇ ਪਸੰਦ ਕੀਤਾ।

PunjabKesariPunjabKesari


author

Gurdeep Singh

Content Editor

Related News