ਦਿੱਗਜ ਕ੍ਰਿਕਟਰਾਂ ਨੇ ਦਿੱਤੀਆਂ ਹੋਲੀ ਦੇ ਮੌਕੇ ''ਤੇ ਸ਼ੁੱਭਕਾਮਨਾਵਾਂ

03/02/2018 1:55:21 PM

ਨਵੀਂ ਦਿੱਲੀ, (ਬਿਊਰੋ)— ਭਾਰਤ ਸਮੇਤ ਪੂਰੀ ਦੁਨੀਆ 'ਚ ਹੋਲੀ ਦਾ ਤਿਊਹਾਰ ਬਹੁਤ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਸਾਰੇ ਲੋਕ ਇਕ ਦੂਜੇ ਨੂੰ ਰੰਗ ਲਗਾ ਕੇ ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦੇ ਰਹੇ ਹਨ। ਭਾਰਤ 'ਚ ਹੋਲੀ ਦਾ ਤਿਊਹਾਰ ਕਾਫੀ ਲੋਕਪ੍ਰਿਯ ਹੈ। ਹੋਲੀ ਦਾ ਖੁਮਾਰ ਆਮ ਆਦਮੀ ਤੋਂ ਲੈ ਕੇ ਕ੍ਰਿਕਟਰਾਂ ਤੱਕ ਛਾਇਆ ਹੋਇਆ ਹੈ। ਹੋਲੀ ਦੇ ਮੌਕੇ 'ਤੇ ਵਰਿੰਦਰ ਸਹਿਵਾਗ, ਵੀ.ਵੀ.ਐੱਸ. ਲਕਸ਼ਮਣ, ਮੁਹੰਮਦ ਕੈਫ, ਉਮੇਸ਼ ਯਾਦਵ, ਗੌਤਮ ਗੰਭੀਰ ਨੇ ਲੋਕਾਂ ਨੂੰ ਸੁੱਭਕਾਮਨਾਵਾਂ ਦਿੱਤੀਆਂ ਹਨ। ਪੇਸ਼ ਹਨ ਇਨ੍ਹਾਂ ਕ੍ਰਿਕਟਰਾਂ ਦੇ ਹੋਲੀ ਦੇ ਮੌਕੇ 'ਤੇ ਦਿੱਤੇ ਗਏ ਸ਼ਾਨਦਾਰ ਸੰਦੇਸ਼ :-

 


Related News