ਰਬਾਡਾ ਨੇ ਬਣਾਇਆ ਵੱਡਾ ਰਿਕਾਰਡ, ਸਭ ਤੋਂ ਤੇਜ਼ ਵਿਕਟਾਂ ਹਾਸਲ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼

10/17/2020 9:36:09 PM

ਸ਼ਾਰਜਾਹ- ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਰਬਾਡਾ ਨੇ ਆਈ. ਪੀ. ਐੱਲ. ਇਤਿਹਾਸ 'ਚ ਸਭ ਤੋਂ ਤੇਜ਼ 50 ਵਿਕਟਾਂ ਪੂਰੀਆਂ ਕਰ ਲਈਆਂ ਹਨ। ਰਬਾਡਾ ਨੇ ਡੂ ਪਲੇਸਿਸ ਦਾ ਵਿਕਟ ਹਾਸਲ ਕਰਦੇ ਹੀ ਇਹ ਉਪਲੱਬਧੀ ਆਪਣੇ ਨਾਂ ਕਰ ਲਈ। ਦੇਖੋ ਰਿਕਾਰਡ-

PunjabKesari
50 ਆਈ. ਪੀ. ਐੱਲ. ਵਿਕਟ ਦੇ ਲਈ ਸਭ ਤੋਂ ਘੱਟ ਮੈਚ
27 ਕੈਗਿਸੋ ਰਬਾਡਾ
32 ਸੁਨੀਲ ਨਰਾਇਣ
33 ਲਸਿਥ ਮਲਿੰਗਾ
35 ਇਮਰਾਨ ਤਾਹਿਰ
36 ਐੱਮ. ਮੈਕੱਲੇ ਨਾਘਨ
37 ਅਮਿਤ ਮਿਸ਼ਰਾ
50 ਗੇਂਦਾਂ 'ਚ 50 ਆਈ. ਪੀ. ਐੱਲ. ਵਿਕਟ
616 ਕੈਗਿਸੋ ਰਬਾਡਾ
749 ਲਸਿਥ ਮਲਿੰਗਾ
760 ਸੁਨੀਲ ਨਰਾਇÎਣ
766 ਇਮਰਾਨ ਤਾਹਿਰ
797 ਮੋਹਿਤ ਸ਼ਰਮਾ

PunjabKesari
ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ
19 ਕੈਗਿਸੋ ਰਬਾਡਾ, ਦਿੱਲੀ
13 ਯੁਜਵੇਂਦਰ ਚਾਹਲ, ਬੈਂਗਲੁਰੂ
12 ਜੋਫ੍ਰਾ ਆਰਚਰ, ਰਾਜਸਥਾਨ
12 ਐਨਰਿਕ, ਦਿੱਲੀ
12 ਜਸਪ੍ਰੀਤ ਬੁਮਰਾਹ, ਮੁੰਬਈ


Gurdeep Singh

Content Editor Gurdeep Singh