ਲਾਹਿੜੀ, ਅਟਵਾਲ ਜੌਨ ਡੀਰੇ ਕਲਾਸਿਕ ’ਚ ਕਟ ਤੋਂ ਖੁੰਝੇ

Saturday, Jul 10, 2021 - 07:39 PM (IST)

ਲਾਹਿੜੀ, ਅਟਵਾਲ ਜੌਨ ਡੀਰੇ ਕਲਾਸਿਕ ’ਚ ਕਟ ਤੋਂ ਖੁੰਝੇ

ਸਪੋਰਟਸ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਜੌਨ ਡੀਰੇ ਕਲਾਸਿਕ ਟੂਰਨਾਮੈਂਟ ਦੇ ਦੂਜੇ ਦੌਰ ਦੇ 10ਵੇਂ ਹੋਲ ’ਚ ਇਕ ਈਗਲ ਕੀਤੀ ਪਰ ਇਸ ਦੇ ਬਾਵਜੂਦ ਲਗਾਤਾਰ 71 ਦਾ ਕਾਰਡ ਖੇਡ ਕੇ ਕਟ ਤੋਂ ਖੁੰੰਝ ਗਏ। ਅਰਜੁਨ ਅਟਵਾਲ ਵੀ ਕਟ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ। ਉਨ੍ਹਾਂ ਨੇ 71 ਤੇ 69 ਦਾ ਕਾਰਡ ਖੇਡਿਆ। ਕਟ ਚਾਰ ਅੰਡਰ 138 ਦਾ ਸੀ ਤੇ ਭਾਰਤੀ ਗੋਲਫਰਾਂ ਦਾ ਕੁਲ ਸਕੋਰ 142 ਤੇ 140 ਰਿਹਾ।


author

Tarsem Singh

Content Editor

Related News