ਗਲੋਬਲ ਕਬੱਡੀ ਲੀਗ : ਦਿੱਲੀ ਦੀ ਬਲੈਕ ਪੈਂਥਰ ''ਤੇ ਰੋਮਾਂਚਕ ਜਿੱਤ

Friday, Oct 26, 2018 - 04:46 AM (IST)

ਗਲੋਬਲ ਕਬੱਡੀ ਲੀਗ : ਦਿੱਲੀ ਦੀ ਬਲੈਕ ਪੈਂਥਰ ''ਤੇ ਰੋਮਾਂਚਕ ਜਿੱਤ

ਜਲੰਧਰ— ਸਥਾਨਕ ਪੀ. ਏ. ਯੂ. ਨੇ ਹਾਕੀ ਮੈਦਾਨ 'ਤੇ ਚੱਲ ਰਹੀ ਗਲੋਬਲ ਕਬੱਡੀ ਲੀਗ ਦੇ ਵੀਰਵਾਰ ਨੂੰ ਦੂਜੇ ਦਿਨ ਹੋਏ ਮੁਕਾਬਲੇ 'ਚ ਦਿੱਲੀ ਟਾਈਗਰ ਨੇ ਬਲੈਕ ਪੈਂਥਰ ਦੀ ਟੀਮ ਨੂੰ ਸੰਘਰਸ਼ਪੂਰਨ ਮੁਕਾਬਲੇ 'ਚ 53-51 ਅੰਕਾਂ ਨਾਲ ਹਰਾ ਦਿੱਤਾ। ਦੂਜੇ ਮੈਚ 'ਚ ਕੈਲੀਫੋਰਨੀਆ ਈਗਲ ਨੇ ਸਿੰਘ ਵਾਰੀਅਰਜ਼ ਪੰਜਾਬ ਨੂੰ 63-36 ਦੇ ਵੱਡੇ ਫਰਕ ਨਾਲ ਹਰਾ ਕੇ ਆਪਣੇ ਅੰਕਾਂ 'ਚ ਹੋਰ ਵਾਧਾ ਕਰ ਲਿਆ।


Related News