5 ਵਾਰ ਦੀ ਗ੍ਰੈਂਡ ਸਲੈਮ ਜੇਤੂ ਸ਼ਾਰਾਪੋਵਾ ਨੇ ਕੀਤਾ ਸੰਨਿਆਸ ਦਾ ਐਲਾਨ

02/26/2020 8:21:04 PM

ਪੈਰਿਸ— ਪੰਜ ਵਾਰ ਦੀ ਗ੍ਰੈਂਡ ਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੇ ਬੁੱਧਵਾਰ ਨੂੰ ਟੈਨਿਸ ਤੋਂ ਸੰਨਿਆਸ ਦਾ ਐਲਾਨ ਕੀਤਾ। ਦੁਨੀਆ ਦੀ ਸਭ ਤੋਂ ਮਸ਼ਹੂਰ ਮਹਿਲਾ ਖਿਡਾਰੀਨਾਂ 'ਚੋਂ ਇਕ ਸ਼ਾਰਾਪੋਵਾ ਨੇ 'ਵੋਗ' ਤੇ 'ਵੈਨਿਟੀ ਫੇਅਰ' ਮੈਗਜ਼ੀਨ ਦੇ ਲਈ ਇਕ ਲੇਖ 'ਚ ਕਿਹਾ 'ਟੈਨਿਸ ਨੂੰ - ਮੈਂ ਗੁੱਡਬਾਏ ਕਹਿ ਰਹੀ ਹਾਂ।'
ਇਸ ਰੂਸੀ ਸਟਾਰ ਨੇ ਕਿਹਾ ਕਿ '28 ਸਾਲ ਤੇ ਪੰਜ ਗ੍ਰੈਂਡ ਸਲੈਮ ਖਿਤਾਬਾਂ ਤੋਂ ਬਾਅਦ, ਹਾਲਾਂਕਿ ਮੈਂ ਇਕ ਹੋਰ ਉਚਾਈ ਚੜ੍ਹਣ-ਪੂਰੀ ਤਰ੍ਹਾਂ ਨਾਲ ਅਲੱਗ ਸਫਰ ਦੇ ਮੁਕਾਬਲੇ ਲਈ ਤਿਆਰ ਹਾਂ।'

 

Gurdeep Singh

Content Editor

Related News