''ਮੱਛੀ'' ਬਣ ਟੈਨਿਸ ਖਿਡਾਰਨ ਨੇ ਦੇ ਦਿੱਤੀ ਫੈਨਸ ਨੂੰ ਇਹ ਸਲਾਹ

12/03/2018 12:13:05 AM

ਜਲੰਧਰ— ਯੂਜੀਨ ਬੂਚਰਡ ਇਕ ਵਾਰ ਫਿਰ ਚਰਚਾ 'ਚ ਹੈ। ਪਿਛਲੇ ਦਿਨੀਂ ਮਿਆਮੀ ਬੀਚ 'ਤੇ ਜਲਵੇ ਦਿਖਾਉਣ ਤੋਂ ਬਾਅਦ ਫੁੱਟਬਾਲ 'ਚ ਪਲੇਅਰ ਆਫ ਦ ਮੈਚ ਬਣੀ ਯੂਜੀਨ ਨੇ ਹੁਣ ਮੱਛਲੀ ਦਾ ਰੂਪ ਧਾਰਨ ਕੀਤਾ ਸੀ। ਦਰਅਸਲ ਛੁੱਟੀਆਂ ਮਨਾ ਰਹੀ ਯੂਜੀਨ ਨੇ ਫੋਟੋ ਸ਼ੂਟ ਦੇ ਲਈ ਮੇਰਮੇਡ (ਮੱਛਲੀ) ਦੀ ਆਊਟਫਿੱਟ ਪਾਈ ਹੋਈ ਸੀ। ਇਹ ਇੰਨ੍ਹੀ ਅਨੋਖੀ ਸੀ ਕਿ ਯੂਜੀਨ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਕੁਮੇਂਟ ਆਏ। 24 ਸਾਲ ਦੀ ਕੈਨੇਡੀਅਨ ਸਟਾਰ ਕੈਰੀਬਿਅਨ ਦੇ ਨੈਕਰ ਆਈਸਲੈਂਡ 'ਚ ਪ੍ਰੋ. ਟੈਨਿਸ ਟੂਰਨਾਮੈਂਟ ਦੇ ਲਈ ਪਹੁੰਚੀ ਹੈ। ਇਸ ਦੇ ਨਾਲ ਹੀ ਉਹ ਖਾਲੀ ਸਮੇਂ 'ਚ ਇਸ ਆਈਸਲੈਂਡ ਦੀ ਸੁੰਦਰ ਜਗ੍ਹਾਂ 'ਤੇ ਜਾ ਕੇ ਮੌਜ਼-ਮਸਤੀ ਕਰ ਰਹੀ ਹੈ।

PunjabKesariPunjabKesari
ਯੂਜੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਯੂਜੀਨ ਮੇਰਮੇਡ ਦਾ ਕਾਸਟਯੂਮ ਵੀ ਫੜ੍ਹ ਕੇ ਖੜੀ ਹੈ। ਇਸ ਨੂੰ ਕੈਪਸ਼ਨ ਦਿੱਤੀ ਹੈ ਕਿ ਮੇਰਮੇਡ ਦੇ ਕਾਸਟਚੂਮ ਪਾ ਕੇ ਤੈਰਾਕੀ ਕਰਨ ਸਮੇਂ ਭੁੱਲ ਨਾ ਜਾਓ। ਪੋਸਟ ਦੇ ਨਾਲ ਹੀ ਉਸ ਨੇ ਹੱਸਣ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਹਨ।

PunjabKesariPunjabKesari


Related News