ਪੋਲਕਾ ਡਾਟ ਬਿਕਨੀ ਪਾ ਪੂਲ ''ਚ ਮਸਤੀ ਕਰਦੀ ਦਿਖੀ ਫਾਈਟਰ Paige VanZant

Wednesday, Sep 02, 2020 - 01:48 AM (IST)

ਪੋਲਕਾ ਡਾਟ ਬਿਕਨੀ ਪਾ ਪੂਲ ''ਚ ਮਸਤੀ ਕਰਦੀ ਦਿਖੀ ਫਾਈਟਰ Paige VanZant

ਨਵੀਂ ਦਿੱਲੀ- ਪੇਜੇ ਵਿਨਜੇਂਟ ਯੂ. ਐੱਫ. ਸੀ. ਦੇ ਬਾਅਦ ਬੇਅਰ ਨਕਲ ਬਾਕਸਿੰਗ ਕਰੀਅਰ ਵਧਾਉਣ ਦੀ ਕੋਸ਼ਿਸ਼ 'ਚ ਹੈ। ਇਸ ਤੋਂ ਪਹਿਲਾਂ ਪੇਜੇ ਨੇ ਪੂਲ 'ਚ ਪੋਲਕਾ ਡਾਟ ਬਿਕਨੀ ਪਾ ਫੋਟੋ ਸ਼ੂਟ ਕਰਵਾਇਆ। ਪੇਜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਦੌਰਾਨ ਉਹ ਪੂਲ 'ਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। 26 ਸਾਲਾ ਪੇਜੇ ਬੀਤੇ ਮਹੀਨਿਆਂ ਹੀ ਯੂ. ਐੱਫ. ਸੀ 'ਚ ਆਪਣਾ ਇਕਰਾਰਨਾਮਾ ਖਤਮ ਹੋਣ ਤੋਂ ਬਾਅਦ ਬੇਅਰ ਨਕਲ ਫਾਈਟਿੰਗ ਚੈਂਪੀਅਨਸ਼ਿਪ 'ਚ ਸ਼ਾਮਲ ਹੋਈ ਸੀ। ਪੇਜੇ ਅਜੇ ਆਪਣੇ ਸਾਥੀ ਆਸਟਿਨ ਵੇਂਡਰਫੋਰਡ ਦੇ ਨਾਲ ਅਭਿਆਸ ਕਰ ਰਹੀ ਹੈ।

 
 
 
 
 
 
 
 
 
 
 
 
 
 

☀️🌴🦁

A post shared by Paige VanZant (@paigevanzant) on Aug 30, 2020 at 11:46am PDT


ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰਦੇ ਹੋਏ ਪੇਜੇ ਨੇ ਕਿਹਾ ਕਿ ਸਾਡੇ ਕੋਲ ਅਗਲੀ ਫਾਈਟ ਦੇ ਲਈ ਅਜੇ ਬਹੁਤ ਸਮਾਂ ਹੈ। ਉਹ ਨਵੰਬਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣੀ ਹੈ। ਸਾਡੇ ਕੋਲ ਅਜੇ ਤਾਰੀਖ ਪੱਕੀ ਨਹੀਂ ਹੈ ਪਰ ਅਸੀਂ ਪਹਿਲਾਂ ਹੀ ਦੇਖ ਲਿਆ ਹੈ ਕੀ ਕਰਨਾ ਹੋਵੇਗਾ, ਕੀ ਕੰਮ ਕਰਨਾ ਹੋਵੇਗਾ। ਸਾਡੇ ਲਈ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਉਹ ਇਸ ਨੂੰ ਕਰਨ ਦੇ ਲਈ ਤਿਆਰ ਹੈ।

PunjabKesariPunjabKesari


author

Gurdeep Singh

Content Editor

Related News