ਭਾਰਤੀ ਖਿਡਾਰੀਆਂ ਦੀ ਵਜਾਏ ਇੰਗਲੈਂਡ ਦੇ ਕ੍ਰਿਕਟਰਾਂ ਦੀ wag''s ਹੈ ਜ਼ਿਆਦਾ HOT, ਦੇਖੋਂ ਤਸਵੀਰਾਂ
Tuesday, Aug 06, 2019 - 08:46 PM (IST)

ਜਲੰਧਰ— ਇੰਗਲੈਂਡ ਦੇ ਖਿਡਾਰੀ ਇਨ੍ਹਾਂ ਦਿਨਾਂ ਏਸ਼ੇਜ਼ ਸੀਰੀਜ਼ 'ਚ ਰੁੱਝੇ ਹੋਏ ਹਨ। ਤਾਂ ਇਸ ਦੌਰਾਨ ਉਸਦੀ ਵੇਗਸ (ਪਤਨੀਆਂ ਤੇ ਗਰਲਫ੍ਰੈਂਡ) ਵੀ ਉਸਦਾ ਹੌਸਲਾ ਵਧਾਉਣ ਲਈ ਤਿਆਰ ਹੈ। ਇੰਗਲੈਂਡ ਦੇ ਕ੍ਰਿਕਟਰਾਂ ਦੀ ਵੇਗਸ ਨੂੰ ਸਭ ਤੋਂ ਖੂਬਸੂਰਤ ਮੰਨਿਆ ਜਾਂਦਾ ਹੈ। ਜੇਕਰ ਭਾਰਤੀ ਖਿਡਾਰੀਆਂ ਦੀ ਵੇਗਸ ਨਾਲ ਉਸਦੀ ਤੁਲਨਾ ਕਰੀਏ ਤਾਂ ਇੰਗਲੈਂਡ ਦੇ ਖਿਡਾਰੀ ਇਸ 'ਚ ਬਾਜ਼ੀ ਮਾਰ ਜਾਂਦੇ ਹਨ। ਦੇਖੋਂ ਇੰਗਲੈਂਡ ਦੇ ਖਿਡਾਰੀਆਂ ਦੀ ਵੇਗਸ ਨਾਲ ਤਸਵੀਰ—
ਮੋਲੀ ਕਿੰਗ (ਸਟੁਅਰਟ ਬ੍ਰਾਡ ਗਰਲਫ੍ਰੈਂਡ)
ਇਸਾਬੇਲ ਸਾਇਮੰਡਸ ਵਿਲਮਾਟ (ਸੈਮ ਕੁਰੈਨ ਗਰਲਫ੍ਰੈਂਡ)
ਕੈਰੀ ਕਾਰਟਲ (ਜੋ ਰੂਟ ਗਰਲਫ੍ਰੈਂਡ)
ਕਲੇਰ ਰੇਟਕਿਲਫ (ਬੇਨ ਸਟੋਕਸ ਦੀ ਪਤਨੀ)
ਡੇਨੀਅਲ ਲਿਲਾਯਡ (ਜੇਮਸ ਐਂਡਰਸਨ ਦੀ ਪਤਨੀ)
ਲੁਸੀ ਬਟਲਰ (ਜੋਸ ਬਟਲਰ ਦੀ ਪਤਨੀ)
ਏਲੀ ਮੂਰੇ (ਜੇਸਨ ਰਾਏ ਦੀ ਪਤਨੀ)
ਸਟੇਸੀ ਡੈਨਲੇ (ਜੋ ਡੈਨਲੇ ਦੀ ਪਤਨੀ)
ਏਮੀ ਲੁਸੀ ਵੋਕਸ (ਕ੍ਰਿਸ ਵੋਕਸ ਦੀ ਪਤਨੀ)