ਪਾਕਿ ਦੇ ਖਰਾਬ ਪ੍ਰਦਰਸ਼ਨ ਕਾਰਨ ਸੋਸ਼ਲ ਮੀਡੀਆ ''ਤੇ ਹੋ ਰਹੇ ਹਨ ਖੂਬ ਟਰੋਲ

05/31/2019 9:23:35 PM

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ ਦੇ ਦੂਜੇ ਹੀ ਦਿਨ ਪਾਕਿਸਤਾਨ ਦੀ ਟੀਮ ਇਕ ਬਾਰ ਫਿਰ ਚਰਚਾ 'ਚ ਆ ਗਈ ਹੈ। ਚਰਚਾ 'ਚ ਆਉਣ ਦੀ ਵਜ੍ਹਾ ਉਸਦਾ ਵਿੰਡੀਜ਼ ਵਿਰੁੱਧ ਸਿਰਫ 105 ਦੌੜਾਂ 'ਤੇ ਢੇਰ ਹੋਣਾ ਸੀ। ਦਰਅਸਲ ਪਾਕਿਸਤਾਨ ਪਿਛਲੇ ਪੰਜਾਂ ਮੈਚਾਂ 'ਚ ਲਗਾਤਾਰ 300+ ਸਕੋਰ ਬਣਾ ਰਹੀ ਸੀ। ਵਿੰਡੀਜ਼ ਦੇ ਵਿਰੁੱਧ ਉਹ ਪਹਿਲੇ ਮੈਚ 'ਚ ਢੇਰ ਹੋ ਗਈ। ਪਾਕਿਸਤਾਨ ਦਾ ਵਿਸ਼ਵ ਕੱਪ 'ਚ ਦੂਜਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ 'ਚ 43 ਦੌੜਾਂ 'ਤੇ ਢੇਰ ਹੋ ਗਈ ਸੀ।
ਵਿਸ਼ਵ ਕੱਪ 'ਚ ਪਾਕਿਸਤਾਨ ਦਾ ਦੂਜਾ ਸਭ ਤੋਂ ਘੱਟ ਸਕੋਰ
74 ਬਨਾਮ ਇੰਗਲੈਂਡ ਐਡੀਲੇਡ, 1992
105 ਬਨਾਮ ਵੈਸਟਇੰਡੀਜ਼, ਨਾਟਿੰਘਮ 2019
132 ਬਨਾਮ ਆਸਟਰੇਲੀਆ, ਲਾਰਡਸ, 1999
132 ਬਨਾਮ ਆਇਰਲੈਂਡ, ਕਿੰਗਸਟਨ 2007
134 ਬਨਾਮ ਇੰਗਲੈਂਡ, ਕੇਪਟਾਊਨ, 2003
ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਦਾ ਟਵਿੱਟਰ 'ਤੇ ਉੱਡ ਰਿਹਾ ਹੈ ਖੂਬ ਮਜ਼ਾਕ

PunjabKesariPunjabKesariPunjabKesari


Gurdeep Singh

Content Editor

Related News