ਸਭ ਤੋਂ ਤੇਜ਼ 11 ਹਜ਼ਾਰੀ ਬਣੇ ਵਿਰਾਟ ਕੋਹਲੀ, ਸਚਿਨ ਨੂੰ ਛੱਡਿਆ ਪਿੱਛੇ

06/16/2019 7:16:40 PM

ਸਪੋਰਟਸ ਡੈਸਕ— ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਆਈ. ਸੀ. ਸੀ. ਵਰਲਡ ਕੱਪ ਦਾ ਮੁਕਾਬਲਾ ਹਮੇਸ਼ਾ ਯਾਦਗਾਰ ਹੁੰਦਾ ਹੈ। ਵਰਲਡ ਕੱਪ 'ਚ ਪਾਕਿਸਤਾਨ ਖਿਲਾਫ ਐਤਵਾਰ ਨੂੰ ਖੇਡੇ ਜਾ ਰਹੇ ਮੁਕਾਬਲੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਕ ਹੋਰ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ। ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ 'ਚ ਆਪਣੇ ਕਰਿਅਰ ਦੇ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਤੇ ਇਸ ਮੁਕਾਬਲੇ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ ਹੈ। ਸਚਿਨ ਨੂੰ ਪਿੱਛੇ ਛੱਡਦੇ ਹੋਏ ਵਿਰਾਟ ਕੋਹਲੀ ਨੇ ਵਨ ਡੇ 'ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।PunjabKesariਸਭ ਤੋਂ ਘੱਟ ਪਾਰੀਆਂ 'ਚ 11000 ਵਨ-ਡੇ ਦੌੜਾਂ
222 ਵਿਰਾਟ ਕੋਹਲੀ
276 ਸਚਿਨ ਤੇਂਦੁਲਕਰ
286 ਰਿਕੀ ਪੋਂਟਿੰਗ
288 ਸੌਰਵ ਗਾਂਗੂਲੀ
293 ਜੈਕ ਕੈਲਿਸPunjabKesari
ਕੋਹਲੀ ਨੇ ਬਣਾਈਆਂ 11 ਹਜ਼ਾਰ ਦੌੜਾਂ
1 ਹਾਜ਼ਾਰ 24 ਪਾਰੀਆਂ
2 ਹਾਜ਼ਾਰ 53 ਪਾਰੀਆਂ
3 ਹਾਜ਼ਾਰ 93 ਪਾਰੀਆਂ
4 ਹਾਜ਼ਾਰ 93 ਪਾਰੀਆਂ
5 ਹਾਜ਼ਾਰ 114 ਪਾਰੀਆਂ
6 ਹਾਜ਼ਾਰ 136 ਪਾਰੀਆਂ
7 ਹਾਜ਼ਾਰ 61 ਪਾਰੀਆਂ
8 ਹਾਜ਼ਾਰ 175 ਪਾਰੀਆਂPunjabKesari


Related News