ਕ੍ਰਿਗੀਓਸ ਨੂੰ ਮਾੜੀ ਭਾਸ਼ਾ ਵਰਤਣ ਲਈ ਜੁਰਮਾਨਾ

Thursday, Jan 18, 2018 - 03:21 AM (IST)

ਕ੍ਰਿਗੀਓਸ ਨੂੰ ਮਾੜੀ ਭਾਸ਼ਾ ਵਰਤਣ ਲਈ ਜੁਰਮਾਨਾ

ਮੈਲਬੋਰਨ— ਆਸਟ੍ਰੇਲੀਆ ਦੇ ਹਮਲਾਵਰ ਖਿਡਾਰੀ ਨਿਕ ਕ੍ਰਿਗੀਓਸ ਨੂੰ ਆਸਟ੍ਰੇਲੀਅਨ ਓਪਨ ਦੇ ਪਹਿਲੇ ਦੌਰ ਦੇ ਮੈਚ 'ਚ ਦਰਸ਼ਕਾਂ ਵਿਰੁੱਧ ਮਾੜੀ ਭਾਸ਼ਾ ਦੀ ਵਰਤੋਂ ਲਈ ਜੁਰਮਾਨਾ ਲਾਇਆ ਗਿਆ ਹੈ। 22 ਸਾਲਾ ਕ੍ਰਿਗੀਓਸ ਨੂੰ 3000 ਡਾਲਰ ਜੁਰਮਾਨਾ ਕੀਤਾ ਗਿਆ। ਉਸ ਨੇ ਪਹਿਲੇ ਦੌਰ ਦੇ ਮੈਚ ਵਿਚ ਬ੍ਰਾਜ਼ੀਲ ਦੇ ਰੋਜੇਰੀਓ ਡਿਸਿਲਵਾ ਨੂੰ 6-1, 6-2 ਤੇ 6-4 ਨਾਲ ਹਰਾਇਆ ਪਰ ਇਸ ਤੋਂ ਬਾਅਦ ਉਸ ਦਾ ਵਤੀਰਾ ਖਿਡਾਰੀਆਂ ਵਰਗਾ ਨਹੀਂ ਸੀ।
 


Related News