ਰਾਸ਼ਟਰਮੰਡਲ ਖੇਡਾਂ 2022 : ਭਾਰਤ ਦਾ ਪੂਰਾ ਸ਼ਡਿਊਲ, ਆਖ਼ਰੀ 2 ਦਿਨਾਂ 'ਚ ਹੋਣਗੇ ਸਭ ਤੋਂ ਜ਼ਿਆਦਾ ਮੈਡਲ ਮੁਕਾਬਲੇ

Thursday, Jul 28, 2022 - 09:11 PM (IST)

ਰਾਸ਼ਟਰਮੰਡਲ ਖੇਡਾਂ 2022 : ਭਾਰਤ ਦਾ ਪੂਰਾ ਸ਼ਡਿਊਲ, ਆਖ਼ਰੀ 2 ਦਿਨਾਂ 'ਚ ਹੋਣਗੇ ਸਭ ਤੋਂ ਜ਼ਿਆਦਾ ਮੈਡਲ ਮੁਕਾਬਲੇ

ਸਪੋਰਟਸ ਡੈਸਕ-2020 ਦੇ ਟੋਕੀਓ ਓਲੰਪਿਕ ’ਚ 7 ਤਮਗੇ ਜਿੱਤਣ ਤੋਂ ਬਾਅਦ ਭਾਰਤੀ ਦਲ ਹੁਣ ਰਾਸ਼ਟਰਮੰਡਲ ਖੇਡਾਂ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਭਾਵੇਂ ਹੀ ਪਿੱਠ ਦੀ ਸੱਟ ਕਾਰਨ ਖੇਡਾਂ ਤੋਂ ਹਟ ਗਏ ਹਨ ਪਰ ਇਸ ਦੇ ਬਾਵਜੂਦ 205 ਮੈਂਬਰੀ ਭਾਰਤੀ ਦਲ ’ਚ ਤਮਗੇ ਦੇ ਦਾਅਵੇਦਾਰਾਂ ਦੀ ਕਮੀ ਨਹੀਂ ਹੈ। ਇਸ ਖਬਰ ’ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਦਿਨ ਕਿਹੜੇ-ਕਿਹੜੇ ਮੁਕਾਬਲੇ ਹੋਣਗੇ।

ਇਹ ਹਨ ਰਾਸ਼ਟਰਮੰਡਲ ਖੇਡਾਂ 2022 ’ਚ ਟੀਮ ਇੰਡੀਆ ਦਾ ਪੂਰਾ ਸ਼ਡਿਊਲ

PunjabKesari
ਜੁਲਾਈ 29
ਕ੍ਰਿਕਟ (ਮਹਿਲਾ)
ਭਾਰਤ ਬਨਾਮ ਆਸਟ੍ਰੇਲੀਆ

ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਮੁਕਤ


ਬੈਡਮਿੰਟਨ
ਅਸ਼ਵਨੀ ਪੋਨੱਪਾ ਅਤੇ ਬੀ. ਸੁਮਿਤ ਰੈੱਡੀ : ਮਿਕਸਡ ਡਬਲਜ਼

ਹਾਕੀ (ਮਹਿਲਾ)
ਭਾਰਤ ਬਨਾਮ ਘਾਨਾ

ਟੇਬਲ ਟੈਨਿਸ
ਪੁਰਸ਼ਾਂ ਦੀ ਟੀਮ
ਰਾਊਂਡ 1 ਅਤੇ ਰਾਊਂਡ 2
ਮਹਿਲਾ ਟੀਮ
ਰਾਊਂਡ 1 ਅਤੇ ਰਾਊਂਡ 2

PunjabKesari

 

ਇਹ ਵੀ ਪੜ੍ਹੋ : ਦੁਨੀਆ ਭਰ ’ਚ ਘਟ ਰਹੀ ਹੈ ਸੋਨੇ ਦੀ ਮੰਗ, ਪਰ ਭਾਰਤ ’ਚ ਵਾਧੇ ਦੀ ਦਰ ਤੇਜ਼ : WGC

ਜੁਲਾਈ 30
ਐਥਲੈਟਿਕਸ
ਨਿਤੇਂਦਰ ਰਾਵਤ : ਪੁਰਸ਼ਾਂ ਦੀ ਮੈਰਾਥਨ

ਮੁੱਕੇਬਾਜ਼ੀ
ਅਮਿਤ ਪੰਘਾਲ : ਪੁਰਸ਼ਾਂ ਦਾ 51 ਕਿ. ਗ੍ਰਾ.
ਮੁਹੰਮਦ ਹੁਸਾਮੁਦੀਨ : ਪੁਰਸ਼ਾਂ ਦਾ 57 ਕਿ. ਗ੍ਰਾ.
ਸ਼ਿਵ ਥਾਪਾ : ਪੁਰਸ਼ਾਂ ਦਾ 63.5 ਕਿ. ਗ੍ਰਾ.
ਰੋਹਿਤ ਟੋਕਸ : ਪੁਰਸ਼ਾਂ ਦਾ 67 ਕਿ. ਗ੍ਰਾ.
ਸੁਮਿਤ ਕੁੰਡੂ : ਪੁਰਸ਼ਾਂ ਦਾ 75 ਕਿ. ਗ੍ਰਾ.
ਆਸ਼ੀਸ਼ ਚੌਧਰੀ : ਪੁਰਸ਼ਾਂ ਦਾ 80 ਕਿ. ਗ੍ਰਾ.
ਸੰਜੀਤ ਕੁਮਾਰ : ਪੁਰਸ਼ਾਂ ਦੀ 92+ ਕਿ. ਗ੍ਰਾ.
ਨੀਤੂ ਘਨਘਾਸ : ਮਹਿਲਾਵਾਂ ਦਾ 48 ਕਿ. ਗ੍ਰਾ.
ਨਿਕਹਤ ਜਰੀਨ : ਮਹਿਲਾਵਾਂ ਦਾ 50 ਕਿ. ਗ੍ਰਾ.
ਜੈਸਮੀਨ ਲੈਂਬੋਰੀਆ : ਮਹਿਲਾਵਾਂ ਦਾ 60 ਕਿ. ਗ੍ਰਾ.
ਲਵਲੀਨਾ ਬੋਰਗੋਹੇਨ : ਮਹਿਲਾਵਾਂ ਦਾ 70 ਕਿ. ਗ੍ਰਾ.

ਹਾਕੀ (ਮਹਿਲਾ)
ਭਾਰਤ ਬਨਾਮ ਵੇਲਜ਼


ਵੇਟਲਿਫਟਿੰਗ
ਮੀਰਾਬਾਈ ਚਾਨੂ : ਮਹਿਲਾਵਾਂ ਦਾ 55 ਕਿ. ਗ੍ਰਾ.
ਸੰਕੇਤ ਮਹਾਦੇਵ  : ਪੁਰਸ਼ਾਂ ਦਾ 55 ਕਿ. ਗ੍ਰਾ.
ਚਨੰਬਮ ਰਿਸ਼ੀਕਾਂਤ ਸਿੰਘ : ਪੁਰਸ਼ਾਂ ਲਈ 55 ਕਿ. ਗ੍ਰਾ.

ਇਹ ਵੀ ਪੜ੍ਹੋ : ਪਾਕਿ ਦੇ ਗ੍ਰਹਿ ਮੰਤਰੀ ਨੇ ਪੰਜਾਬ ਸੂਬੇ 'ਚ ਗਵਰਨਰ ਸ਼ਾਸਨ ਲਾਉਣ ਦੀ ਦਿੱਤੀ ਚਿਤਾਵਨੀ


ਜੁਲਾਈ 31
ਕ੍ਰਿਕਟ (ਮਹਿਲਾ)
ਭਾਰਤ ਬਨਾਮ ਪਾਕਿਸਤਾਨ
ਹਾਕੀ (ਪੁਰਸ਼)
ਭਾਰਤ ਬਨਾਮ ਘਾਨਾ

ਵੇਟਲਿਫਟਿੰਗ
ਬਿੰਦਾਰਾਣੀ ਦੇਵੀ : ਮਹਿਲਾਵਾਂ ਦਾ 59 ਕਿ. ਗ੍ਰਾ.
ਜੇਰੇਮੀ ਲਾਲਰਿਨੁੰਗਾ : ਪੁਰਸ਼ਾਂ ਦਾ 67 ਕਿ. ਗ੍ਰਾ.
ਅਚਿੰਤਾ ਸ਼ੁਲੀ  : ਪੁਰਸ਼ਾਂ ਦਾ 73 ਕਿ. ਗ੍ਰਾ.

1 ਅਗਸਤ
ਹਾਕੀ (ਪੁਰਸ਼)
ਭਾਰਤ ਬਨਾਮ ਇੰਗਲੈਂਡ

ਵੇਟਲਿਫਟਿੰਗ
ਪੋਪੀ ਹਜ਼ਾਰਿਕਾ : ਮਹਿਲਾਵਾਂ ਦਾ 64 ਕਿ. ਗ੍ਰਾ.
ਅਜੈ ਸਿੰਘ  : ਪੁਰਸ਼ਾਂ ਦਾ 81 ਕਿ. ਗ੍ਰਾ.

PunjabKesari

2 ਅਗਸਤ
ਐਥਲੈਟਿਕਸ

ਅਵਿਨਾਸ਼ ਸੇਬਲ :  ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼
ਮੁਰਲੀ ਸ਼੍ਰੀਸ਼ੰਕਰ : ਪੁਰਸ਼ਾਂ ਦੀ ਲੰਬੀ ਛਾਲ
ਮੁਹੰਮਦ ਅਨੀਸ ਯਾਹੀਆ : ਪੁਰਸ਼ਾਂ ਦੀ ਲੰਬੀ ਛਾਲ
ਧਨਲਕਸ਼ਮੀ ਸੇਕਰ : ਮਹਿਲਾਵਾਂ ਦੀ 100 ਮੀਟਰ
ਜੋਤੀ ਯਾਰਾਜੀ : ਮਹਿਲਾਵਾਂ ਦੀ 100 ਮੀਟਰ ਅੜਿੱਕਾ ਦੌੜ
ਮਨਪ੍ਰੀਤ ਕੌਰ : ਮਹਿਲਾ ਸ਼ਾਟਪੁੱਟ
ਨਵਜੀਤ ਕੌਰ ਢਿੱਲੋਂ : ਮਹਿਲਾ ਡਿਸਕਸ ਥ੍ਰੋਅ

ਹਾਕੀ (ਮਹਿਲਾ)
ਭਾਰਤ ਬਨਾਮ ਇੰਗਲੈਂਡ


ਵੇਟਲਿਫਟਿੰਗ
ਊਸ਼ਾ ਕੁਮਾਰ : ਮਹਿਲਾਵਾਂ ਦਾ 87 ਕਿ. ਗ੍ਰਾ.
ਪੂਰਨਿਮਾ ਪਾਂਡੇ : ਮਹਿਲਾਵਾਂ ਦਾ 87+ ਕਿ. ਗ੍ਰਾ.
ਵਿਕਾਸ ਥੌਰ : ਪੁਰਸ਼ਾਂ ਦਾ 96 ਕਿ. ਗ੍ਰਾ.
ਰਾਗਲਾ ਵੈਂਕਟ ਰਾਹੁਲ : ਪੁਰਸ਼ਾਂ ਦਾ 96 ਕਿ. ਗ੍ਰਾ.

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਝੰਡਾ ਲਹਿਰਾਉਣ ਦੀ ਰਸਮ 'ਚ ਸ਼ਾਮਲ ਹੋਏ ਭਾਰਤੀ ਖਿਡਾਰੀ

3 ਅਗਸਤ
ਐਥਲੈਟਿਕਸ
ਐਸ਼ਵਰਿਆ ਬੀ : ਮਹਿਲਾ ਟ੍ਰਿਪਲ ਜੰਪ

ਬੈਡਮਿੰਟਨ
ਪੀ. ਵੀ. ਸਿੰਧੂ :  ਮਹਿਲਾ ਸਿੰਗਲਜ਼
ਆਕਰਸ਼ੀ ਕਸ਼ਯਮ : ਮਹਿਲਾ ਸਿੰਗਲਜ਼
ਲਕਸ਼ਯ ਸੇਨ : ਪੁਰਸ਼ ਸਿੰਗਲਜ਼
ਕਿਦਾਂਬੀ ਸ਼੍ਰੀਕਾਂਤ : ਪੁਰਸ਼ ਸਿੰਗਲਜ਼

ਕ੍ਰਿਕਟ (ਮਹਿਲਾ)
ਬਾਰਬਾਡੋਸ ਬਨਾਮ ਭਾਰਤ


ਹਾਕੀ (ਪੁਰਸ਼)
ਕੈਨੇਡਾ ਬਨਾਮ ਭਾਰਤ

ਅਗਸਤ 4
ਬੈਡਮਿੰਟਨ

ਟ੍ਰੀਸਾ ਜੌਲੀ : ਮਹਿਲਾ ਡਬਲਜ਼
ਗਾਇਤਰੀ ਗੋਪੀਚੰਦ : ਮਹਿਲਾ ਡਬਲਜ਼
ਸਾਤਵਿਕਸਾਈਰਾਜ ਰੰਕੀਰੈੱਡੀ : ਪੁਰਸ਼ ਡਬਲਜ਼
ਚਿਰਾਗ ਸ਼ੈੱਟੀ : ਪੁਰਸ਼ ਡਬਲਜ਼

ਹਾਕੀ (ਪੁਰਸ਼)
ਭਾਰਤ ਬਨਾਮ ਵੇਲਜ਼

ਅਗਸਤ 5
ਐਥਲੈਟਿਕਸ

ਅਬਦੁੱਲਾ ਅਬੂਬਕਰ : ਪੁਰਸ਼ਾਂ ਦੀ ਟ੍ਰਿਪਲ ਜੰਪ
ਪ੍ਰਵੀਨ ਚਿਤਵੇਲ : ਪੁਰਸ਼ਾਂ ਦੀ ਟ੍ਰਿਪਲ ਜੰਪ
ਏਲਥੋਸ ਪਾਲ : ਪੁਰਸ਼ਾਂ ਦੀ ਟ੍ਰਿਪਲ ਜੰਪ
ਨੀਰਜ ਚੋਪੜਾ : ਪੁਰਸ਼ਾਂ ਦਾ ਜੈਵਲਿਨ ਥ੍ਰੋਅ
ਡੀਪੀ ਮਨੂ : ਪੁਰਸ਼ਾਂ ਦਾ ਜੈਵਲਿਨ ਥ੍ਰੋਅ
ਸੰਦੀਪ ਕੁਮਾਰ : ਪੁਰਸ਼ਾਂ ਦੀ 10 ਕਿਲੋਮੀਟਰ ਦੌੜ ਵਾਕ
ਅਮਿਤ ਖੱਤਰੀ : ਪੁਰਸ਼ਾਂ ਦੀ 10 ਕਿਲੋਮੀਟਰ ਦੌੜ ਵਾਕ
ਐਸ਼ਵਰਿਆ ਬੀ : ਮਹਿਲਾਵਾਂ ਦੀ ਲੰਬੀ ਛਾਲ
ਐਨਸੀ ਸੋਜਨ : ਮਹਿਲਾਵਾਂ ਦੀ ਲੰਬੀ ਛਾਲ
ਅੰਨੂ ਰਾਣੀ : ਮਹਿਲਾਵਾਂ ਦੀ ਜੈਵਲਿਨ ਥ੍ਰੋਅ
ਸ਼ਿਲਪਾ ਰਾਣੀ : ਮਹਿਲਾਵਾਂ ਦੀ ਜੈਵਲਿਨ ਥੋਅ
ਮੰਜੂ ਬਾਲਾ ਸਿੰਘ : ਮਹਿਲਾ ਹੈਮਰ ਥ੍ਰੋਅ
ਸਰਿਤਾ ਰੋਮਿਤ ਸਿੰਘ : ਮਹਿਲਾ ਹੈਮਰ ਥ੍ਰੋਅ

ਕੁਸ਼ਤੀ
ਬਜਰੰਗ ਪੂਨੀਆ : ਪੁਰਸ਼ਾਂ ਦਾ 65 ਕਿ. ਗ੍ਰਾ.
ਦੀਪਕ ਪੂੁਨੀਆ : ਪੁਰਸ਼ਾਂ ਦਾ 86 ਕਿ. ਗ੍ਰਾ.
ਮੋਹਿਤ ਗ੍ਰੇਵਾਲ : ਪੁਰਸ਼ਾਂ ਦਾ 125 ਕਿ. ਗ੍ਰਾ.
ਅੰਸ਼ੂ ਮਲਿਕ : ਮਹਿਲਾਵਾਂ ਦਾ 57 ਕਿ. ਗ੍ਰਾ.
ਸਾਕਸ਼ੀ ਮਲਿਕ : ਮਹਿਲਾਵਾਂ ਦਾ 62 ਕਿ. ਗ੍ਰਾ.
ਦਿਵਿਆ ਕਾਕਰਾਨ : ਮਹਿਲਾਵਾਂ ਦਾ 68 ਕਿ. ਗ੍ਰਾ.

PunjabKesari

ਅਗਸਤ 6
ਐਥਲੈਟਿਕਸ

ਅਮੋਜ਼ ਜੈਕਬ : ਪੁਰਸ਼ਾਂ ਦੀ 4&400 ਮੀਟਰ ਰਿਲੇਅ
ਨੂਹ ਨਿਰਮਲ ਟੌਮ : ਪੁਰਸ਼ਾਂ ਦੀ 4&400 ਮੀਟਰ ਰਿਲੇਅ
ਅਰੋਕੀਆ ਰਾਜੀਵ : ਪੁਰਸ਼ਾਂ ਦੀ 4&400 ਮੀਟਰ ਰਿਲੇਅ
ਮੁਹਮੰਦ ਅਜਮਲ : ਪੁਰਸ਼ਾਂ ਦੀ 4&400 ਮੀਟਰ ਰਿਲੇਅ
ਨਾਗਨਾਥਨ ਪਾਂਡੀ : ਪੁਰਸ਼ਾਂ ਦੀ 4&400 ਮੀਟਰ ਰਿਲੇਅ
ਰਾਜੇਸ਼ ਰਮੇਸ਼ : ਪੁਰਸ਼ਾਂ ਦੀ 4&400 ਮੀਟਰ ਰਿਲੇਅ
ਭਾਵਨਾ ਜਾਟ : ਮਹਿਲਾਵਾਂ ਦੀ 10 ਕਿਲੋਮੀਟਰ ਦੌੜ ਵਾਕ
ਪ੍ਰਿਯੰਕਾ ਗੋਸਵਾਮੀ : ਮਹਿਲਾਵਾਂ ਦੀ 10 ਕਿਲੋਮੀਟਰ ਦੌੜ ਵਾਕ
ਹਿਮਾ ਦਾਸ : ਮਹਿਲਾਵਾਂ ਦੀ 4&100 ਮੀਟਰ ਰਿਲੇਅ
ਦੁਤੀ ਚੰਦ : ਮਹਿਲਾਵਾਂ ਦੀ 4&100 ਮੀਟਰ ਰਿਲੇਅ
ਸਰਬਨੀ ਨੰਦਾ : ਮਹਿਲਾਵਾਂ ਦੀ 4&100 ਮੀਟਰ ਰਿਲੇਅ
ਐਮਵੀ ਜਿਲਾਨਾ : ਮਹਿਲਾਵਾਂ ਦੀ 4&100 ਮੀਟਰ ਰਿਲੇਅ
ਐੱਨ. ਐੱਸ. ਸਿਮੀ : ਮਹਿਲਾਵਾਂ ਦੀ 4&100 ਮੀਟਰ ਰਿਲੇਅ

ਕੁਸ਼ਤੀ
ਰਵੀ ਕੁਮਾਰ ਦਹੀਆ : ਪੁਰਸ਼ਾਂ ਦਾ 57 ਕਿ. ਗ੍ਰਾ.
ਨਵੀਨ : ਪੁਰਸ਼ਾਂ ਦਾ 74 ਕਿ. ਗ੍ਰਾ.
ਦੀਪਕ : ਪੁਰਸ਼ਾਂ ਦਾ 97 ਕਿ. ਗ੍ਰਾ.
ਪੂਰਾ ਗਹਿਲੋਤ : ਮਹਿਲਾਵਾਂ ਦਾ 50 ਕਿ. ਗ੍ਰਾ.
ਵਿਨੇਸ਼ ਫੋਗਟ : ਮਹਿਲਾਵਾਂ ਦਾ 53 ਕਿ. ਗ੍ਰਾ.
ਪੂਜਾ ਸਿਹਾਗ : ਮਹਿਲਾਵਾਂ ਦਾ 76 ਕਿ. ਗ੍ਰਾ.

ਇਹ ਵੀ ਪੜ੍ਹੋ : ਪਾਕਿ ਦੇ ਗ੍ਰਹਿ ਮੰਤਰੀ ਨੇ ਪੰਜਾਬ ਸੂਬੇ 'ਚ ਗਵਰਨਰ ਸ਼ਾਸਨ ਲਾਉਣ ਦੀ ਦਿੱਤੀ ਚਿਤਾਵਨੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News