ਮੈਚ ਵਿਚ ਅਜਿਹੇ ਬੈਠੇ ਸੀ ਕੋਚ ਰਵੀ ਸ਼ਾਸਤਰੀ, ਸੋਸ਼ਲ ਮੀਡੀਆ ''ਤੇ ਖੂਬ ਬਣਿਆ ਮਜ਼ਾਕ

Thursday, Sep 19, 2019 - 04:38 PM (IST)

ਮੈਚ ਵਿਚ ਅਜਿਹੇ ਬੈਠੇ ਸੀ ਕੋਚ ਰਵੀ ਸ਼ਾਸਤਰੀ, ਸੋਸ਼ਲ ਮੀਡੀਆ ''ਤੇ ਖੂਬ ਬਣਿਆ ਮਜ਼ਾਕ

ਨਵੀਂ ਦਿੱਲੀ : ਮੋਹਾਲੀ ਦੇ ਮੈਦਾਨ 'ਤੇ ਜਦੋਂ ਭਾਰਤੀ ਟੀੱਮ ਦੱਖਣੀ ਅਫਰੀਕਾ ਖਿਲਾਫ ਦੂਜਾ ਟੀ-20 ਮੈਚ ਖੇਡ ਰਹੀ ਸੀ, ਤਦ ਸਟੇਡੀਅਮ ਦੇ ਇਕ ਕੋਨੇ ਵਿਚ ਬੈਠੇ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਚਰਚਾ ਵਿਚ ਆ ਗਏ। ਦਰਅਸਲ, ਸ਼ਾਸਤਰੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਨੂੰ ਦੇਖਣ 'ਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਮੈਚ ਦੌਰਾਨ ਉਹ ਕਾਫੀ ਸੁਸਤ ਦਿਸ ਰਹੇ ਹਨ। ਸ਼ਾਸਤਰੀ ਦੀ ਅਜਿਹੀ ਤਸਵੀਰ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ 'ਤੇ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਨੇ ਸ਼ਾਸਤਰੀ ਨੂੰ ਰੱਜ ਕੇ ਟ੍ਰੋਲ ਕੀਤਾ।

PunjabKesari


Related News