CWC : ਕਲਾਰਕ ਨੇ ਕੀਤੀ ਭਵਿੱਖਬਾਣੀ, ਕਿਹਾ- ਇਹ 2 ਟੀਮਾਂ ਵਿਚਾਲੇ ਹੋਵੇਗਾ ਫਾਈਨਲ

Saturday, Jul 06, 2019 - 01:00 PM (IST)

CWC : ਕਲਾਰਕ ਨੇ ਕੀਤੀ ਭਵਿੱਖਬਾਣੀ, ਕਿਹਾ- ਇਹ 2 ਟੀਮਾਂ ਵਿਚਾਲੇ ਹੋਵੇਗਾ ਫਾਈਨਲ

ਨਵੀਂ ਦਿੱਲੀ : ਵਰਲਡ ਕੱਪ 2019 ਹੁਣ ਲੀਗ ਮੈਚਾਂ ਵਿਚ ਆਪਣੇ ਆਖਰੀ ਸਟੇਜ ਤੱਕ ਪਹੁੰਚ ਗਿਆ ਹੈ। ਜਿੱਥੇ ਆਸਟਰੇਲੀਆ, ਭਾਰਤ, ਇੰਗਲੈਂਡ ਦੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਹੈ ਉੱਥੀ ਹੀ ਨਿਊਜ਼ੀਲੈਂਡ ਵੀ ਚੌਥੇ ਸਥਾਨ ਲਈ ਕੁਆਲੀਫਾਈ ਕਰ ਚੁੱਕੀ ਹੈ। ਆਸਟਰੇਲੀਆ ਨੇ ਸਾਬਕਾ ਧਾਕੜ ਖਿਡਾਰੀ ਮਾਈਕਲ ਕਲਾਰਕ ਨੇ ਵਰਲਡ ਕੱਪ ਵਿਚ ਫਾਈਨਲ ਖੇਡਣ ਵਾਲੀਆਂ 2 ਟੀਮਾਂ ਦੀ ਭਵਿੱਖਬਾਣੀ ਕੀਤੀ ਹੈ। 

PunjabKesari

ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਜਦੋਂ ਉਸ ਤੋਂ ਸੈਮੀਫਾਈਨਲ ਅਤੇ ਫਾਈਨਲ ਦੇ ਬਾਰੇ ਗੱਲ ਕੀਤੀ ਗਈ ਤਾਂ ਉੱਥੇ ਹੀ ਕਿਹਾ ਕਿ ਸੈਮੀਫਾਈਨਲ ਦੇ ਦੋਵੇਂ ਮੁਕਾਬਲੇ ਇੰਗਲੈਂਡ ਬਨਾਮ ਆਸਟਰੇਲੀਆ ਅਤੇ ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਸਕਦੇ ਹਨ। ਉਸ ਨੇ ਕਿਹਾ ਕਿ ਇਸ ਵਾਰ ਫਾਈਨਲ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾ ਸਕਦਾ ਹੈ।


Related News