ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ

Tuesday, Oct 12, 2021 - 07:59 PM (IST)

ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ

ਚੰਡੀਗੜ੍ਹ - ਚੰਡੀਗੜ੍ਹ ਨੇ ਮਹਾਰਾਸ਼ਟਰ ਨੂੰ 2-1 ਨਾਲ ਹਰਾ ਕੇ 14ਵੀਂ ਸੀਨੀਅਰ ਨੈਸ਼ਨਲ ਡਾਜ਼ਬਾਲ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ। ਪੰਜਾਬ ਵਿਚ ਖੇਡੀ ਗਈ ਨੈਸ਼ਨਲ ਗਰਲਜ਼ ਡਾਜ਼ਬਾਲ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਨੇ ਮਹਾਰਾਸ਼ਟਰ ਨੂੰ 11-10, 9-12 ਤੇ 15-14 ਦੇ ਫਰਕ ਨਾਲ ਹਰਾਇਆ। 

ਇਹ ਖ਼ਬਰ ਪੜ੍ਹੋ- IPL2022 'ਚ ਪੰਜਾਬ ਕਿੰਗਜ਼ ਤੋਂ ਅਲੱਗ ਹੋ ਸਕਦੇ ਹਨ ਰਾਹੁਲ


ਇਸ ਜਿੱਤ 'ਤੇ ਡਾਇਰੈਕਟਰ ਐਂਡ ਹਾਇਰ ਐਜ਼ੁਕੇਸ਼ਨ ਡਾ. ਪਾਲਿਕਾ ਅਰੋੜਾ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ। ਇਸ ਟੀਮ ਵਿਚ ਸੰਤੋਸ਼ (ਕਪਤਾਨ), ਪ੍ਰਿਯੰਕਾ ਸ਼ਰਮਾ (ਉਪ ਕਪਤਾਨ), ਪ੍ਰੇਰਣਾ ਸਮ੍ਰਤੀ, ਸ਼ਗੁਨ ਤਨਿਸ਼ਠਾ, ਇਬਾਦਤ ਕੋਮਲ ਗਰਿਮਾ, ਜਸਮੀਨ ਐਂਡ ਹਿਮਾਨੀ ਸ਼ਰਮਾ ਸੀ। ਕੋਚ ਖੁਸ਼ਹਾਲ ਸਿੰਘ ਤੇ ਮੈਨੇਜਰ ਭਵਯ ਸਨੇਹਾ ਸੀ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News