ਚਾਹਲ ਨੂੰ ਪਸੰਦ ਆਇਆ ਮੰਗੇਤਰ ਧਨਾਸ਼ਰੀ ਦਾ ਡਾਂਸ, ਭੇਜੀ Kiss

10/15/2020 10:43:30 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਅਤੇ ਆਈ.ਪੀ.ਐੱਲ. ਫ੍ਰੈਂਚਾਇਜ਼ੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਦੀ ਹੋਣ ਵਾਲੀ ਪਤਨੀ ਧਨਾਸ਼ਰੀ ਵਰਮਾ ਨੇ ਨਵਾਂ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਤੇ ਜਿਵੇਂ ਹੀ ਚਾਹਲ ਦੀ ਨਜ਼ਰ ਪਈ ਤਾਂ ਉਹ ਖੁਦ ਨੂੰ ਰੋਕ ਨਹੀਂ ਸਕੇ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਮੰਗੇਤਰ ਦਾ ਡਾਂਸ ਵੀਡੀਓ ਸ਼ੇਅਰ ਕਰਦੇ ਹੋਏ ਕਿਸ ਵਾਲੀ ਇਮੋਜੀ ਸ਼ੇਅਰ ਕਰ ਦਿੱਤੀ।

 
 
 
 
 
 
 
 
 
 
 
 
 
 

Navratri Special🔥 Tag all your garba gang friends here ❤️ To watch full video and how the dance escalates LINK IN BIO Presenting something different this time for you guys and I really hope you like it as I have stepped out of my comfort zone 🌹 Thank you @vaishali.kalanjay for pushing my limits in a very positive way and thank you for choreographing this beautiful piece ❤️ Filmed by: @prathamesh_patil_visuals Finally we worked together after so long Amazing mix by @acoustiqueproductions my favourite Maine Payal hai channkayi X Pari hoon main Beautiful outfits Look 1: @deepikapritiofficial Look2: @kalkifashion Hair: @strandshairstudio.in . . . . . . #dhanashreeverma #navratri #garba #dance #youtube #choreographer #falgunipathak #bollywood

A post shared by Dhanashree Verma (@dhanashree9) on Oct 14, 2020 at 11:35pm PDT

ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਧਨਸ਼ਰੀ ਨੇ 'ਤੁਨੇ ਪਾਇਲ ਹੈ ਛਨਕਾਈ' ਗਾਣੇ 'ਤੇ ਨਵਾਂ ਡਾਂਸ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਨਵਰਾਤਰੀ ਸਪੈਸ਼ਲ, ਆਪਣੇ ਗਰਬਾ ਗੈਂਗ ਵਾਲੇ ਦੋਸਤਾਂ ਨੂੰ ਟੈਗ ਕਰੋ। ਇਸ ਦੇ ਨਾਲ ਹੀ ਧਨਾਸ਼ਰੀ ਨੇ ਲਿਖਿਆ, ਤੁਹਾਡੇ ਲਈ ਇਸ ਵਾਰ ਕੁੱਝ ਵੱਖਰਾ ਪੇਸ਼ ਕੀਤਾ ਹੈ ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ ਕਿਉਂਕਿ ਮੈਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਕਦਮ ਰੱਖਿਆ ਹੈ। ਇਸ ਵੀਡੀਓ ਨੂੰ ਚਾਹਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰਦੇ ਹੋਏ ਮੰਗੇਤਰ ਧਨਾਸ਼ਰੀ ਵਰਮਾ  ਨੂੰ ਟੈਗ ਕਰਦੇ ਹੋਏ ਲਵ ਅਤੇ ਕਿਸ ਵਾਲੀ ਇਮੋਜੀ ਦਾ ਇਸਤੇਮਾਲ ਕੀਤਾ ਹੈ।


Inder Prajapati

Content Editor

Related News