ਬ੍ਰਾਜ਼ੀਲ ਦੇ ਸੁਪਰਸਟਾਰ ਫੁੱਟਬਾਲਰ ਨੇਮਾਰ ਕੋਰੋਨਾ ਪਾਜ਼ੇਟਿਵ!

Friday, Sep 04, 2020 - 03:33 AM (IST)

ਬ੍ਰਾਜ਼ੀਲ ਦੇ ਸੁਪਰਸਟਾਰ ਫੁੱਟਬਾਲਰ ਨੇਮਾਰ ਕੋਰੋਨਾ ਪਾਜ਼ੇਟਿਵ!

ਪੈਰਿਸ- ਫਰਾਂਸ ਦੇ ਮਸ਼ਹੂਰ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮਨ ਦੇ ਤਿੰਨ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇਨ੍ਹਾਂ ਤਿੰਨ ਖਿਡਾਰੀਆਂ 'ਚ ਸੁਪਰ ਸਟਾਰ ਨੇਮਾਰ ਸ਼ਾਮਲ ਦੱਸੇ ਜਾ ਰਹੇ ਹਨ। ਸਥਾਨਕ ਮੀਡੀਆ ਦਾ ਮੰਨਣਾ ਹੈ ਕਿ ਇਨ੍ਹਾਂ ਤਿੰਨ ਖਿਡਾਰੀਆਂ 'ਚ ਨੇਮਾਰ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਤਿੰਨ ਖਿਡਾਰੀਆਂ ਨੇ 23 ਅਗਸਤ ਨੂੰ ਬਾਯਰਨ ਮਯੂਨਿਖ ਦੇ ਵਿਰੁੱਧ ਚੈਂਪੀਅਨਸ ਲੀਗ ਫਾਈਨਲ ਤੋਂ ਬਾਅਦ ਸਪੇਨ ਐਲਬੀਜਾ 'ਚ ਛੁੱਟੀਆਂ ਬਤੀਤ ਕੀਤੀਆਂ ਸਨ।


author

Gurdeep Singh

Content Editor

Related News