ਬਿਕਨੀ ਬਾਡੀ ਬਿਲਡਿੰਗ ਮੁਕਾਬਲੇਬਾਜ਼ੀ 'ਚ ਹਿੱਸਾ ਲਵੇਗੀ WWE ਦੀ ਹੌਟ ਰੈਸਲਰ, ਦੇਖੋ ਤਸਵੀਰਾਂ

08/14/2020 4:49:05 PM

ਨਵੀਂ ਦਿੱਲੀ– ਡਬਲਯੂ.ਡਬਲਯੂ.ਈ. ਦੀ ਸਟਾਰ ਰੈਸਲਰ ਪੀਟਨ ਰਾਇਸ ਹੁਣ ਬਾਡੀ ਬਣਾਉਣ ’ਚ ਰੁੱਝੀ ਹੋਈ ਹੈ। ਤਾਲਾਬੰਦੀ ਦੌਰਾਨ ਜਦੋਂ ਸਟਾਰ ਪੀਟਨ ਰਾਇਸ ਵਿਹਲੀ ਸੀ ਤਾਂ ਉਸ ਨੇ ਜਿਮ ’ਚ ਖ਼ੂਬ ਪਸੀਨਾ ਵਹਾਇਆ। ਹੁਣ ਉਹ ਬਿਕਨੀ ਬਾਡੀ ਬਿਲਡਿੰਗ ਮੁਕਾਬਲੇਬਾਜ਼ੀ ’ਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। ਪੀਟਨ ਜਿਸਦਾ ਅਸਲੀ ਨਾਂ ਕੈਸੀ ਲੀ ਹੈ, ਬਾਰੇ ਹਾਲ ਹੀ ’ਚ ਡਬਲਯੂ.ਡਬਲਯੂ.ਈ. ਸੀ.ਈ.ਓ. ਵਿੰਸ ਮੈਕਮੋਹਨ ਨੇ ਕਿਹਾ ਸੀ ਕਿ ਉਹ ਭਵਿੱਖ ’ਚ ਕੰਪਨੀ ਦਾ ਚਿਹਰਾ ਹੋ ਸਕਦੀ ਹੈ। 

 

 
 
 
 
 
 
 
 
 
 
 
 
 
 

Flourishing 🌸 @tigermist

A post shared by Cassie Lee (@peytonroycewwe) on Aug 11, 2020 at 2:27pm PDT

ਆਸਟਰੇਲੀਆ ’ਚ ਜੰਮੀ ਪਹਿਲਵਾਨ ਨੇ ਬੀਤੇ ਦਿਨੀਂ ਆਪਣੇ ਯੂਟਿਊਬ ਚੈਨਲ ’ਤੇ ਇਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿਚ ਉਹ ਆਪਣੇ ਪਹਿਲੇ ਮੁਕਾਬਲੇਬਾਜ਼ੀ ਪ੍ਰੋਗਰਾਮ ਲਈ ਟ੍ਰੇਨਿੰਗ ਕਰਦੀ ਨਜ਼ਰ ਆ ਰਹੀ ਹੈ। ਆਪਣੀ ਸਵੇਰ ਦੀ ਕਸਰਤ ਤੋਂ ਬਾਅਦ ਪੀਟਨ ਰਾਇਸ ਨੇ ਵੀਡੀਓ ’ਚ ਐਲਾਨ ਕੀਤਾ ਕਿ ਹੁਣ ਉਹ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ 15 ਅਗਸਤ ਨੂੰ ਕਰੇਗੀ ਜਦੋਂ ਬਾਡੀ ਬਿਲਡਿੰਗ ਮੁਕਾਬਲੇਬਾਜ਼ੀ ਦੀ ‘ਨੋਵਿਸ ਕੈਟਾਗਿਰੀ’ ’ਚ ਉਹ ਉਤਰੇਗੀ। 

 

 
 
 
 
 
 
 
 
 
 
 
 
 
 

My favourite movements of the week! It’s been a pretty challenging week in the gym I’m not gonna lie. I’m very low on energy but pushing myself to be better with each day with @ferlanbaileyifbbpro help 🙏 💪 DB row’s 🦵 DB/ banded sissy squats 💪 Pike pushups 🦵 Sumo Deadlifts What’s your favourite body part to train? Lmk ⬇️⬇️

A post shared by Cassie Lee (@peytonroycewwe) on Aug 7, 2020 at 2:16pm PDT

ਪੀਟਨ ਰਾਇਸ ਨੇ ਇਹ ਵੀ ਕਿਹਾ ਕਿ ਉਹ ਬਾਡੀ ਬਿਲਡਿੰਗ ਨਹੀਂ ਕਰੇਗੀ, ਉਹ ਅਜੇ ‘ਬਿਕਨੀ ਐਂਡ ਆਲ ਵੈਲਨੈੱਸ’ ’ਚ ਹਿੱਸਾ ਲਵੇਗੀ, ਜੋ ਕਿ ਇਸੇ ਦਾ ਇਕ ਹਿੱਸਾ ਹੈ। ਵੀਡੀਓ ’ਚ ਰਾਇਸ ਨੇ ਆਪਣੀ ਰੋਜ਼ਾਨਾ ਦੀ ਕਸਰਤ ਅਤੇ ਪੋਜ਼ਿੰਗ ਅਭਿਆਸ ਦੀ ਤਸਵੀਰ ਸਾਂਝੀ ਕੀਤੀ ਹੈ। ਨਾਲ ਹੀ ਲਿਖਿਆ ਹੈ ਕਿ ਇਹ ਸਚਮੁਚ ਬੇਹੱਦ ਮੁਸ਼ਕਲ ਹੈ। 

 

View this post on Instagram

A bit of Baby Bash on a Monday as we strengthen the backbone 🎶💃 Anyone else have scoliosis? 🙋🏼‍♀️ strengthening all the muscles in your back is so important with scoliosis! Even if it’s only mild like mine. I actually am not a fan of back day but I realize it’s essential in managing it as I get older. We have to take care of our bodies. We only get one! I didn’t film everything from this workout but as you can see @ferlanbaileyifbbpro likes to incorporate resistance from many angles. He’s a bloody genius! 😆 What’s your go to Monday workout? If you have one 😁

A post shared by Cassie Lee (@peytonroycewwe) on

ਪੀਟਨ ਰਾਇਸ ਨੂੰ ਆਪਣੇ ਇੰਸਟਾਗ੍ਰਾਮ ’ਤੇ ਗਲੈਮਰ ਅਤੇ ਬਿਕਨੀ ਸ਼ਾਟਸ ਪੋਸਟ ਕਰਨ ਲਈ ਜਾਣਿਆ ਜਾਂਦਾ ਹੈ ਪਰ ਮੌਜੂਦਾ ਸਮੇਂ ’ਚ ਉਹ ਬਾਡੀ ਟ੍ਰਾਂਸਫਾਰਮੇਸ਼ਨ ’ਚੋਂ ਗੁਜ਼ਰ ਰਹੀ ਹੈ। ਬਾਡੀ-ਬਿਲਡਿੰਗ/ਬਿਕਨੀ ਮੁਕਾਬਲੇਬਾਜ਼ੀ ਲਈ ਉਸ ਨੇ 12 ਹਫਤਿਆਂ ਤੋਂ ਤਿਆਰੀ ਕੀਤੀ ਹੈ। 

 

View this post on Instagram

30 minutes of intense SHOULDERS today with @ferlanbaileyifbbpro! I didn’t have much time this morning but I desperately wanted to get in a good session! 💪💪 💙 seated shoulder press 4x12 💙 BB bent over rear delts 4x10 Superset with 💙 seated face pulls 4x10 💙 seated BB front raise 4x10 💙 tricep push downs 4x10 Superset with 💙 DB hammer curls 4x10 Get after your day!! 👊

A post shared by Cassie Lee (@peytonroycewwe) on


Rakesh

Content Editor

Related News