ਭਾਕਰ ਨੇ ਯੂਥ ਓਲੰਪਿਕ ''ਚ ਨਿਸ਼ਾਨੇਬਾਜ਼ੀ ''ਚ ਜਿੱਤਿਆ ਸੋਨਾ

Tuesday, Oct 09, 2018 - 11:35 PM (IST)

ਭਾਕਰ ਨੇ ਯੂਥ ਓਲੰਪਿਕ ''ਚ ਨਿਸ਼ਾਨੇਬਾਜ਼ੀ ''ਚ ਜਿੱਤਿਆ ਸੋਨਾ

ਬਿਊਨਸ ਆਇਰਸ— ਮਨੂ ਭਾਕਰ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਯੂਥ ਓਲੰਪਿਕ ਖੇਡਾਂ ਵਿਚ ਬਾਰਤ ਨੂੰ ਨਿਸ਼ਾਨੇਬਾਜ਼ ਵਿਚ ਹੁਣ ਤਕ ਦਾ ਪਹਿਲਾ ਸੋਨ ਤਮਗਾ ਦਿਵਾਇਆ।


ਵਿਸ਼ਵ ਕੱਪ ਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਾਗ ਜਿੱਤਣ ਵਾਲੀ 16 ਸਾਲਾ ਭਾਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਵਿਚ 236.5 ਅੰਕ ਬਣਾ ਕੇ ਸੋਨ ਤਮਗਾ ਹਾਸਲ ਕੀਤਾ। ਇਸ ਤਰ੍ਹਾਂ ਨਾਲ ਉਸ ਨੇ ਏਸ਼ੀਆਈ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਦਿੱਤਾ।


Related News