ਬੈਕਹਮ ਦੇ ਬੇਟੇ ਦੀ ਮੰਗਣੀ ਅਭਿਨੇਤਰੀ ਨਿਕੋਲਾ ਪੇਲਜ ਨਾਲ ਹੋਈ

Sunday, Jul 12, 2020 - 02:31 AM (IST)

ਬੈਕਹਮ ਦੇ ਬੇਟੇ ਦੀ ਮੰਗਣੀ ਅਭਿਨੇਤਰੀ ਨਿਕੋਲਾ ਪੇਲਜ ਨਾਲ ਹੋਈ

ਲੰਡਨ– ਆਪਣੇ ਜ਼ਮਾਨੇ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਬੈਕਹਮ ਤੇ ਫੈਸ਼ਨ ਡਿਜ਼ਾਇਨਰ ਵਿਕਟੋਰੀਆ ਬੈਕਹਮ ਦੇ ਬੇਟੇ ਬਰੂਕਲੀਨ ਦੀ ਮੰਗਣੀ ਅਮਰੀਕੀ ਅਭਿਨੇਤਰੀ ਨਿਕੋਲਾ ਪੇਲਜ ਨਾਲ ਹੋ ਗਈ ਹੈ। ਬਰੂਕਲੀਨ ਤੇ ਪੇਲਜ ਦੋਵਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ਨੀਵਾਰ ਨੂੰ ਇਸਦਾ ਖੁਲਾਸਾ ਕੀਤਾ। ਵਿਕਟੋਰੀਆ ਬੈਕਹਮ ਨੇ ਉਸ ਨੂੰ ਇੰਸਟਾਗ੍ਰਾਮ 'ਤੇ ਵਧਾਈ ਦਿੱਤੀ। 21 ਸਾਲ ਦੇ ਬਰੂਕਲੀਨ ਨੇ ਆਪਣੀ ਮੰਗੇਤਰ ਦੇ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤੇ ਲਿਖਿਆ- '2 ਹਫਤੇ ਪਹਿਲਾਂ ਮੈਂ ਆਪਣੀ ਸੋਲਮੇਟ ਨਾਲ ਵਿਆਹ ਕਰਨ ਨੂੰ ਕਿਹਾ ਤੇ ਉਸ ਨੇ ਹਾਂ ਕਰ ਦਿੱਤੀ। ਮੈਂ ਦੁਨੀਆ ਦਾ ਸਭ ਤੋਂ ਕਿਸਮਤ ਵਾਲਾ ਇਨਸਾਨ ਹਾਂ।'

 

 
 
 
 
 
 
 
 
 
 
 
 
 
 

Two weeks ago I asked my soulmate to marry me and she said yes xx I am the luckiest man in the world. I promise to be the best husband and the best daddy one day ❤️ I love you baby xx

A post shared by 🇬🇧 (@brooklynbeckham) on Jul 11, 2020 at 6:26am PDT


author

Gurdeep Singh

Content Editor

Related News