ਬਾਬਾ ਰਘਵੀਰ ਸਿੰਘ ਯਾਦਗਾਰੀ ਕਬੱਡੀ ਕੱਪ ਸ਼ੁਰੂ
Wednesday, Mar 28, 2018 - 12:46 AM (IST)

ਟਾਂਡਾ ਉੜਮੁੜ (ਪੰਡਿਤ)- ਪਿੰਡ ਭੂਲਪੁਰ ਵਿਚ ਨੌਜਵਾਨ ਸਭਾ ਵੱਲੋਂ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਕਬੱਡੀ ਕੱਪ ਟੂਰਨਾਮੈਂਟ ਦਾ ਉਦਘਾਟਨ ਕਾਂਗਰਸੀ ਆਗੂ ਕਾਬਲ ਸਿੰਘ ਅਤੇ ਗੁਰਨਾਮ ਸਿੰਘ ਨੇ ਕੀਤਾ। ਅੱਜ ਪਹਿਲੇ ਮੈਚ ਵਿਚ ਭੂਲਪੁਰ ਨੇ ਬੇਗੋਵਾਲ ਨੂੰ ਮਾਤ ਦਿੱਤੀ। ਇਸ ਮੌਕੇ ਗੁਰਪ੍ਰੀਤ ਸਿੰਘ, ਦੀਪੀ ਅਮਰੀਕਾ, ਕਰਮਜੀਤ ਸਿੰਘ, ਬੰਟੀ ਅਮਰੀਕਾ, ਬੂਟਾ ਸਰਪੰਚ, ਦਿਲਬਾਗ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਬਿੱਲਾ, ਕੁਲਜੀਤ ਸਿੰਘ, ਸੋਨੂ ਮੁਲਤਾਨੀ, ਗੁਰਮੀਤ ਸਿੰਘ, ਭੁੱਲਾ ਸਿੰਘ, ਟੀਨੂੰ ਮੁਲਤਾਨੀ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਮੌਜੂਦ ਸਨ।