ਵਲਾਡੋਲਿਡ ਨੂੰ ਹਰਾ ਕੇ ਐਟਲੈਟਿਕੋ ਤੀਜੇ ਨੰਬਰ ''ਤੇ

Sunday, Jun 21, 2020 - 06:50 PM (IST)

ਵਲਾਡੋਲਿਡ ਨੂੰ ਹਰਾ ਕੇ ਐਟਲੈਟਿਕੋ ਤੀਜੇ ਨੰਬਰ ''ਤੇ

ਮੈਡ੍ਰਿਡ : ਐਟਲੈਟਿਕੋ ਮੈਡ੍ਰਿਡ ਸ਼ਨੀਵਾਰ ਨੂੰ ਰੀਅਲ ਵਲਾਡੋਲਿਡ ਨੂੰ ਸੰਘਰਸ਼ਪੂਰਨ ਮੁਕਾਬਲੇ ਵਿਚ 1-0 ਨਾਲ ਹਰਾ ਕੇ ਲਾ ਲਿਗਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਸਬਸੀਟਿਊਡ ਖਿਡਾਰੀ ਵਿਤਾਲੋ ਨੇ ਹੈਡਰ ਨਾਲ ਮੈਚ ਜੇਤੂ ਗੋਲ ਕੀਤਾ। ਹਾਲਾਂਕਿ ਉਸਦੀ ਕੋਸ਼ਿਸ਼ ਨੂੰ ਇਕ ਡਿਫੈਂਡਰ ਨੇ ਹੈਡਰ ਤੋਂ ਬਾਹਰ ਕੱਢ ਦਿੱਤਾ ਪਰ ਤਦ ਤਕ ਫੁੱਟਬਾਲ ਗੋਲ ਲਾਈਨ ਪਾਰ ਚੁੱਕਾ ਸੀ। ਵਾਰ ਰਿਵਿਊ ਨਾਲ ਲਾਈਂਸਮੈਨ ਨੇ ਗੋਲ ਦੇਣ ਦੇ ਫੈਸਲੇ ਦੀ ਪੁਸ਼ਟੀ ਹੋ ਗਈ। ਇਸ ਜਿੱਤ ਐਟਲੈਟਿਕੋ ਦੇ 30 ਮੈਚਾਂ ਤੋਂ 52 ਅੰਕ ਹੋ ਗਏ ਹਨ। ਵਲਾਡੋਲਿਡ 33 ਅੰਕਾਂ ਨਾਲ 15ਵੇਂ ਸਥਾਨ 'ਤੇ ਹੈ ਤੇ ਉਹ ਰੈਲੀਗੇਸ਼ਨ ਜੋਨ ਤੋਂ 7 ਅੰਕ ਉੱਪਰ ਹੈ।


author

Ranjit

Content Editor

Related News